BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ 3 ਜਖਮੀ

ਜਲਾਲਾਬਾਦ, 20 ਫਰਵਰੀ (ਬਬਲੂ ਨਾਗਪਾਲ)- ਪਿੰਡ ਚੱਕ ਗਰੀਬਾ ਸਾਂਦੜ ਵਿਖੇ ਹੋਈ ਲੜਾਈ ਵਿੱਚ 1 ਔਰਤ ਸਣੇ ਤਿੰਨ ਵਿਅਕਤੀ ਜਖਮੀ ਹੋਏ ਹਨ ਅਤੇ ਸਿਵਲ ਹਸਪਤਾਲ ਵਿੰਚ ਦਾਖਲ ਹਨ। ਹੰਸ ਰਾਜ ਪੁੱਤਰ ਕੋਟ ਚੰਦ , ਰਮੇਸ਼ ਚੰਦ ਪੁੱਤਰ ਹੰਸ ਰਾਜ ਅਤੇ ਰੇਸ਼ਮਾ ਪਤਨੀ ਰਾਮ ਲਾਲ ਜਖਮੀ ਹਨ। ਇਹਨਾਂ ਅਨੁਸਾਰ ਸਾਨੁੰ ਇਥੇ ਰਹਿੰਦੇ 50 ਸਾਲ ਦੇ ਲਗਭਗ ਹੋ ਗਏ ਹਨ ਅਤੇ ਗੁਆਢੀਂ ਸਾਨੂੰ ਰਸਤੇ ਤੋਂ ਲੰਘਣ ਤੋਂ ਰੋਕਦੇ ਹਨ ਅਤੇ ਗਾਲਾਂ ਕੱਢਦੇ ਹਨ। ਅੱਜ ਸਵੇਰੇ 10 ਵਜੇ ਲਗਭਗ 15 ਬੰਦੇ ਘਰ ਆ ਕੇ ਗੱਲ ਪੈ ਗਏ ਅਤੇ ਕੁੱਟਮਾਰ ਕੀਤੀ। ਹੰਸ ਰਾਜ ਦੇ ਸਿਰ ਤੇ ਇੱਟ ਲੱਗਣ ਕਰਕੇ ਹੰਸ ਰਾਜ ਉਥੇ ਹੀ ਡਿੱਗ ਪਿਆ ਅਤੇ ਦੂਸਰੀਆਂ ਨੂੰ ਬਹੁਤ ਬੁਰੀ ਤਰਾਂ ਕੁੱਟ ਕੇ ਜਖਮੀ ਕਰ ਦਿੱਤਾ।

No comments: