BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਪਲੇਸਮੈਂਟ ਸੈਲ ਵਲੋਂ ਕਾਲਜ ਦੇ 50 ਵਿਦਿਆਰਥੀਆਂ ਦੀ ਚੋਣ ਕੀਤੀ ਗਈ

ਜਲੰਧਰ 19 ਫਰਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਪਲੇਸਮੈਂਟ ਸੈਲ ਦੀ ਸਹਿਯੋਗਿਤਾ ਨਾਲ ਗੁਰੂਗ੍ਰਾਮ ਦੀ ਕੰਪਨੀ ਕੰਨਸੈਨਟ੍ਰਿਕਸ ਦਾ ਦੌਰਾ ਕਰਵਾਇਆ ਗਿਆ ਇਸ ਵਿਚ ਕੰਪਨੀ ਵਲੋਂ ਕਾਲਜ ਦੇ 50 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਅਤੇ ਕੰਪਨੀ ਵਲੋਂ ਵਿਦਿਆਰਥੀਆਂ ਨੂੰ ਆਫਰ ਲੈਟਰ ਵੀ ਦਿੱਤੇ ਗਏ ਇਸ ਮੋਕੇ ਪਲੇਸਮੈਂਟ ਸੈਲ ਦੇ ਇੰਚਾਰਜ ਪ੍ਰੌ. ਰੇਨੂੰ ਟੰਡਨ ਅਤੇ ਪ੍ਰੋ. ਰਜਨੀ ਕਪੂਰ ਵੀ ਮੋਜੂਦ ਸਨ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ  ਵੱਖ ਵੱਖ ਜਮਾਤਾਂ ਜਿਵੇਂ ਬੀ.ਕਾਮ ਫਾਈਨਲ, ਬੀ. ਐਸ.ਮ ਸੀ. ਫਾਇਨਲ, ਐਮ.ਕਾਮ ਦੂਜਾ, ਐਮ. ਐਸ. ਸੀ. ਐਫ. ਡੀ. ਦੂਜਾ, ਐਮ. ਬੀ. ਆਈ. ਟੀ. ਦੇ ਵਿਦਿਆਰਥੀਆਂ ਨੇ ਇਸ ਵਿਚ ਭਾਗ ਲਿਆ

No comments: