BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਧੰਨ-ਧੰਨ ਬਾਬਾ ਭੂੰਮਣ ਸ਼ਾਹ ਜੀ ਦਾ ਮੇਲਾ ਭਲਕੇ

ਜਲਾਲਾਬਾਦ 10 ਫਰਵਰੀ (ਬਬਲੂ ਨਾਗਪਾਲ)- ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ੋਕ ਕਬੋਜ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਸਤੀ ਘੁਮਿਆਰਾਂ ਵਾਲਾ ਵਿੱਚ ਮੌਜੂਦ ਡੇਰਾ ਧੰਨ-ਧੰਨ ਬਾਬਾ ਭੂੰਮਣ ਸ਼ਾਹ ਜੀ ਵਿਖੇ 12 ਜਨਵਰੀ ਨੂੰ ਭਲਕੇ ਮੇਲਾ ਕਰਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਤੇ ਇਸ ਮੌਕੇ ਰਾਗੀ-ਢਾਡੀ ਜੱਥੇ ਵਲੋਂ ਗੁਰੂ ਜਸ ਗਾਇਆ ਜਾਏਗਾ ਤੇ ਇਸ ਉਪਰੰਤ ਖੁਲਾ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਸ਼ੀz ਅਸ਼ੋਕ ਕੰਬੋਜ ਤੋਂ ਇਲਾਵਾ ਡੇਰਾ ਕਮੇਟੀ ਦੇ ਆਹੁਦੇਦਾਰ ਹੰਸ ਰਾਜ, ਲਾਡੀ, ਇਸ਼ਰ ਕੁਮਾਰ ਤੇ ਪਵਨ ਕੁਮਾਰ ਆਦਿ ਹਾਜਰ ਸਨ।

No comments: