BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਥ ਕਾਂਗਰਸੀਆਂ ਨੇ ਕੀਤੀ ਰਾਜਾ ਵੜਿੰਗ ਨਾਲ ਮੁਲਾਕਾਤ

ਜਲਾਲਾਬਾਦ, 19 ਫਰਵਰੀ (ਬਬਲੂ ਨਾਗਪਾਲ)-ਪਿੰਡ ਪਾਕਾਂ ਦੇ ਯੂਥ ਕਾਂਗਰਸੀਆਂ ਨੇ ਆਲ ਇੰਡੀਆ ਯੂਥ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ ਅਤੇ ਯੂਥ ਕਾਗਰਸ ਦੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ। ਰਾਜਾ ਵੜਿੰਗ ਨਾਲ ਮੁਲਾਕਾਤ ਕਰਨ ਵਾਲਿਆਂ 'ਚ ਰੋਬਿਨਜੀਤ ਸਿੰਘ , ਮਨਬੀਰ ਸਿੰਘ, ਸ਼ਰਨਜੀਤ ਸਿੰਘ, ਵਿਕਾਸ ਵੈਰੜ, ਰੁਪਿੰਦਰ ਸਿੰਘ ਅਤੇ ਦੀਪ ਬੱਤਰਾ ਤੋਂ ਇਲਾਵਾ ਹੋਰ ਵੀ ਯੂਥ ਆਗੂ ਸ਼ਾਮਿਲ ਸਨ। ਰਾਜਾ ਵੜਿੰਗ ਨੇ ਯੂਥ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਪਾਰਟੀ 'ਚ ਵੱਧ ਚੜ ਕੇ ਕੰਮ ਕਰਨ ਲਈ ਪ੍ਰੇਰਿਆ।

No comments: