BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੁਸਾਇਟੀ ਵੱਲੋਂ ਨੇਤਰਦਾਨੀ ਪਰਿਵਾਰ ਸਨਮਾਨਿਤ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)- ਸਮਾਜ ਸੇਵੀ ਸੰਸਥਾ ਅਰੋੜਵੰਸ਼ ਸਭਾ ਅਤੇ ਸ਼੍ਰੀ ਨੇਤਰਦਾਨ ਸੇਵਾ ਸੰਮਤੀ ਵਲੋਂ ਨੇਤਰਦਾਨੀ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤਹਿਤ ਸੱਤਿਆ ਰਾਣੀ ਦੇ ਬੇਟੇ ਸਚਿਨ ਕੁਮਾਰ ਨੂੰ ਅਰੋੜਵੰਸ਼ ਸਭਾ ਅਤੇ ਨੇਤਰਦਾਨ ਸੇਵਾ ਸੰਮਤੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਪਵਨ ਝਾਂਬ, ਮਦਨ ਲਾਲ ਗੂੰਬਰ, ਵਿੱਕੀ ਮੱਕੜ, ਪ੍ਰੇਮ ਵਾਟਸ, ਸ਼ੇਖਰ ਬੱਬਰ ਮੌਜੂਦ ਸਨ।

No comments: