BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਲੋਂ ਊਸ਼ਾ ਮਸ਼ੀਨਾਂ ਦੀ ਵਰਤੋਂ ਬਾਰੇ ਵਰਕਸ਼ਾਪ

ਜਲੰਧਰ 3 ਫਰਵਰੀ  (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਫੈਸ਼ਨ ਡਿਜਾਇਨਿੰਗ ਡਿਪਾਰਟਮੈਂਟ ਵਲੋਂ ਊਸ਼ਾ ਮਸ਼ੀਨਾਂ ਦੀ ਵਰਤੋਂ ਬਾਰੇ ਵਿਦਿਆਰਥਣਾਂ ਨੂੰ ਜਾਨਕਾਰੀ ਦੇਣ ਲਈ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਨੂੰ ਊਸ਼ਾ ਕੰਪਨੀ ਤੋਂ ਆਏ ਮਾਹਿਰਾਂ ਨੇ ਸੰਭੋਦਿਤ ਕੀਤਾ ਅਤੇ ਉਹਨਾਂ ਨੇ ਉਸ਼ਾ ਦੀ ਡਰੀਮ ਮੇਕਰ ਅਤੇ ਮੈਮਰੀ ਕਰਾਫਟ ਮਸ਼ੀਨ ਦੀ ਵਰਤੋਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਫੈਸ਼ਨ ਡਿਜਾਇਨਿੰਗ ਡਿਪਾਰਟਮੈਂਟ ਦੇ ਸਾਰੇ ਅਧਿਆਪਕ ਇਸ ਵਰਕਸ਼ਾਪ ਵਿੱਚ ਮੋਜੂਦ ਸਨ। ਪ੍ਰਿੰਸੀਪਲ ਮੈਡਮ ਨੇ ਡਿਪਾਰਟਮੈਂਠ ਦੇ ਇਸ ਕਦਮ ਦੀ ਸ਼ਲਾਘਾ ਕੀਤੀ।

No comments: