BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਿਵਾਲਿਕ ਸਕੂਲ ਵਿੱਚ ਫੇਅਰਵੈਲ ਪਾਰਟੀ ਦਾ ਆਯੋਜਨ

ਸ਼ਿਵਾਲਿਕ ਸਕੂਲ ਵਿੱਚ ਫੇਅਰਵੈਲ ਪਾਰਟੀ ਦੇ ਵੱਖ-ਵੱਖ ਦ੍ਰਿਸ਼
ਜਲਾਲਾਬਾਦ, 18 ਫਰਵਰੀ (ਬਬਲੂ ਨਾਗਪਾਲ)- ਸਥਾਨਕ ਸ਼ਿਵਾਲਿਕ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਅੱਜ ਫੇਅਰਵੈਲ ਪਾਰਟੀ ਦਾ ਆਯੋਜਨ ਕਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਪ੍ਰੋਗਰਾਮ ਵਿੱਚ ਸਕੂਲ ਚੇਅਰਮੈਨ ਡਾ. ਤਿਲਕ ਰਾਜ ਕੁਮਾਰ ਮੁੱਖ ਮਹਿਮਾਨ ਸਨ ਜਿਨਾਂ ਨੇ ਬੱਚੀਆਂ ਨੂੰ ਉਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਪ੍ਰਿੰਸੀਪਲ ਪਵਨ ਸੂਦ ਨੇ ਵੀ ਬੱਚੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ  ਇਸ ਮੌਕੇ ਉੱਤੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਉੱਤੇ ਕੁਮਾਰੀ ਕੋਰਿਆ ਨੂੰ ਮਿਸ ਸ਼ਿਵਾਲਿਕ ਅਤੇ ਅਰਸ਼ਦੀਪ ਨੂੰ ਮਿਸਟਰ ਸ਼ਿਵਾਲਿਕ ਚੁਣਿਆ ਗਿਆ ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈਲ ਦਾ ਖਿਤਾਬ ਗੁਰਦਿਤ ਅਤੇ ਕਾਜਲ  ਨੂੰ ਦਿੱਤਾ ਗਿਆ

No comments: