BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖੇਤ 'ਚ ਲੱਗੀ ਮੋਟਰ ਦਾ ਸਮਾਨ ਚੋਰੀ

ਜਲਾਲਾਬਾਦ, 22 ਫਰਵਰੀ (ਬਬਲੂ ਨਾਗਪਾਲ)- ਬੀਤੀ ਰਾਤ ਪਿੰਡ ਰੰਗੀਲਾ ਦੇ ਕਿਸਾਨ ਦੇ ਖੇਤ ਵਿੱਚ ਲੱਗੀ ਮੱਛੀ ਮੋਟਰ ਦਾ ਪ੍ਰੈਸ਼ਰ ਤੇ ਤਾਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਪਿੰਡ ਰੰਗੀਲਾ ਦੇ ਕਿਸਾਨ ਗਿਆਨ ਸਿੰਘ ਨੇ ਦੱਸਿਆ ਕਿ ਮੇਰੀ ਸਬਮਰਸੀਬਲ ਮੋਟਰ ਦਾ ਅੱਗੇ ਲੱਗਿਆ ਪਾਣੀ ਵਾਸਤੇ ਪ੍ਰੈਸ਼ਰ ਤੇ ਕੇਬਲ ਬੀਤੀ ਰਾਤ ਚੋਰ ਚੋਰੀ ਕਰਕੇ ਲੈ ਗਏ। ਉਨਾਂ ਦੱਸਿਆ ਕਿ ਇਸ ਦਾ ਪਤਾ ਉਸ ਟਾਈਮ ਲੱਗਾ ਜਦੋਂ ਸਵੇਰ ਹੋਣ 'ਤੇ ਉਹ ਖੇਤ ਗਏ।

No comments: