BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾ. ਬੀ.ਡੀ ਕਾਲੜਾ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ

ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)- ਅਰਨੀਵਾਲਾ ਇਲਾਕੇ ਦੇ ਸੀਨੀਅਰ ਕਾਗਰਸੀ ਆਗੂ ਡਾ: ਬੀ.ਡੀ ਕਾਲੜਾ ਦੀ ਸਾਲ਼ੇਹਾਰ ਅਤੇ ਯੂਥ ਆਗੂ ਕੰਵਲ ਕਾਲੜਾ, ਜਗਦੀਪ ਕਾਲੜਾ ਦੀ ਮਾਮੀ ਸ਼੍ਰੀਮਤੀ ਵੀਰਾਂ ਬਾਈ ਪਤਨੀ ਅਸ਼ੋਕ ਕੁਮਾਰ ਅਹੂਜਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਦਿਹਾਂਤ 'ਤੇ ਕਾਗਰਸੀ ਆਗੂ ਰਵਨੀਤ ਸਿੰਘ ਬਿੱਟੂ, ਅਕਾਲੀ ਐਮ.ਪੀ ਸ਼ੇਰ ਸਿੰਘ ਘੁਬਾਇਆ,ਵਿਧਾਇਕ ਆਸ਼ੂਤੋਸ਼ , ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੁਨੀਲ ਕੁਮਾਰ ਜਾਖੜ,ਸਾਬਕਾ ਵਿਧਾਇਕ ਡਾ: ਮਹਿੰਦਰ ਰਿਣਵਾ, ਪੰਜਾਬ ਯੂਥ ਕਾਗਰਸ ਦੇ ਜਨਰਲ ਸਕੱਤਰ ਐਡਵੋਕੇਟ ਜਗਦੀਪ ਕੰਬੋਜ ਗੋਲਡੀ , ਡਾ: ਰਾਮੇਸ਼ਵਰ ਕਟਾਰਾ, ਮਲਕੀਤ ਸਿੰਘ ਜੱਸੀ , ਮੇਜਰ ਸਿੰਘ, ਡਾ: ਰਵੀ ਭੁਪਿੰਦਰ ਚਾਵਲਾ, ਭਜਨ ਸਿੰਘ ਚੇਅਰਮੈਨ, ਜਗਜੀਤ ਸਿੰਘ ਸਰਪੰਚ ਅਤੇ ਹੋਰਾਂ ਨੇ ਸਮੂਹ ਕਾਲੜਾ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ।

No comments: