BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇ ਪ੍ਰਵਾਹ ਸਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਰਹਿਮੋ ਕਰਮ ਦਿਵਸ ਦੀ ਖੁਸ਼ੀ ਚ ਨਾਮ ਚਰਚਾ ਹੋਈ

ਖੁਸ਼ੀ ਦੀ ਨਾਮ ਚਰਚਾ ਬੜੀ ਧਿਆਨ ਪੂਰਕ ਸੁਣਦੀ ਹੋਈ ਸਾਧ ਸੰਗਤ
ਜਲਾਲਾਬਾਦ 26 ਫਰਵਰੀ (ਬਬਲੂ ਨਾਗਪਾਲ)- ਪੂਜਨੀਕ ਪਰਮ ਪਿਤਾ ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ( ਗੁਰਗੱਦੀ ਮਹੀਨੇ ) ਮਹਾਂ ਰਹਿਮੋਂ ਕਰਮ ਦਿਵਸ ਮਹੀਨੈ ਦੀ ਖੁਸ਼ੀ ਚ  ਬਲਾਕ ਅਰਨੀ ਵਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਬਲਾਕ ਦੇ ਪਿੰਡ ਇਸਲਾਮ ਵਾਲਾ ਵਿਖੇ ਬੜੀ ਧੂਮ-ਧਾਮ ਨਾਲ ਹੋਈ। ਜਿਸ ਵਿੱਚ ਇਸ ਬਲਾਕ ਪੱਧਰੀ ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਰਕੇਸ਼ ਕੁਮਾਰ ਇੰਸਾਂ ਨੈ ਬੇਨਤੀ ਦਾ ਸ਼ਬਦ ਬੋਲਕੇ ਕੀਤੀ। ਜਿਸ ਵਿੱਚ ਸਾਰੇ ਬਲਾਕ ਵਿਚੋਂ ਵੱਡੀ ਗਿਣਤੀ ਚ ਸਾਧ ਸੰਗਤ ਨੇ ਨਾਮ ਚਰਚਾ ਚ ਪਹੁੰਚ ਕੇ ਸ਼ਿਰਕਤ ਕੀਤੀ। ਨਾਮ ਚਰਚਾ ਵਿੱਚ ਪਹੰਚੇ ਕਵੀਰਾਜਾਂ ਨੇ ਖੁਸ਼ੀਆਂ ਭਰੇ ਸ਼ਬਦ ਬੋਲੇ। ਜਿਸ ਵਿੱਚ ਨਾਮ ਚਰਚਾ ਚ ਬਲਾਕ ਦੇ ਜੂਮੇਵਾਰਾਂ ਨੇ ਹਜੂਰ ਪਿਤਾ ਜੀ ਵੱਲੋਂ ਨਵੀ ਬਣਾਈ ਫਿਲਮ ਹਿੰਦ ਕਾ ਨਾਪਾਕ ਕੋ ਜਵਾਬ ਦੀ ਪ੍ਰਸੰਸਾ ਕੀਤੀ । ਜਿਸ ਵਿੱਚ ਫੇਰਾ ਸੱਚਾ ਸੋਦਾ ਸਰਸਾ ਦਰਬਾਰ ਤੋਂ ਆਏ 45 ਮੈਂਬਰ ਪੰਜਾਬ ਨੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਬਿੱਟੂ ਇੰਸਾਂ ਨੇ ਡਾਕਟਰ ਐਮ ਐਸ ਜੀ ਵੱਲੋਂ ਤਿਆਰ ਕੀਤੀ ਚੋਥੀ ਫਿਲਮ ਹਿੰਦ ਕਾ ਨਾਪਾਕ ਕੋ ਜਵਾਬ ਬਾਰੇ ਜਾਣਕਾਰੀ ਦਿੱਤੀ ਤੇ ਸਾਧ ਸੰਗਤ ਨੂੰ ਦੱਸਿਆ ਕਿ ਇਸ ਫਿਲਮ ਸਟਰਾਈਕ ਨਾਲ ਸਬੰਧਤ ਹੈ ਤੇ ਦੇਸ਼ ਭਗਤੀ ਦਾ ਜਜਬਾ ਪੈਦਾ ਕਰਦੀ ਹੈ। ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਫਿਲਮ ਬਾਲੀਵੁੱਡ ਵਿੱਚ ਧੂਮ ਮਚਾ ਰਹੀ ਹੈ । ਇਸ ਫਿਲਮ ਨੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਫਿਲਮ ਨੂੰ ਵੇਖਣ ਲਈ ਸਿਨੇਮਾ ਘਰਾਂ ਵਿੱਚ ਚੱਲ ਰਹੇ ਰੋਜਾਨਾਂ ਸ਼ੋ ਨੂੰ ਦਰਸ਼ਕ ਬਹੁਤ ਭਾਰੀ ਗਿਣਤੀ ਪਹੁੰਚ ਰਹੇ ਹਨ। ਇਸ ਮੋਕੇ ਗੁਰਦੀਪ ਸਿੰਘ ਇੰਸਾਂ 45 ਮੈਂਬਰ, ਹਰਜਹਤ ਸਿੰਘ ਇੰਸਾਂ 45 ਮੈਂਬਰ, ਬਿੱਟੂ ਇੰਸਾਂ 45 ਮੈਂਬਰ, ਗੁਰਦੇਵ ਸਿੰਘ ਇੰਸਾਂ 45 ਮੈਂਬਰ, ਗੁਲਾਬ ਜੀ ਸੱਤ ਬਰੰਮਚਾਰੀ, ਭੈਣ ਅਮਰਜੀਤ ਕੌਰ ਇੰਸਾਂ 45 ਮੈਂਬਰ, ਰਜੀਵ ਕੁਮਾਰ ਇੰਸਾਂ , ਨੀਟਾ ਇੰਸਾਂ, ਸੁਰਿੰਦਰ ਇੰਸਾਂ, ਗੁਰਮੀਤ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ, ਚਾਂਦ ਇੰਸਾਂ, ਬਾਬੂ ਰਾਮ ਇੰਸਾਂ,  ਕ੍ਰਿਸ਼ਨ ਕੁਮਾਰ ਇੰਸਾਂ,  ਨੀਟਾ ਇੰਸਾਂ, ਵਿਜੈ ਕੁਮਾਰ ਇੰਸਾਂ,  ਮੰਗਤ ਰਾਮ ਇੰਸਾਂ, ਧਰਮਪਾਲ ਇੰਸਾਂ, ਸੁਰਿੰਦਰ ਸਿੰਘ ਇੰਸਾਂ:, ਰੋਸ਼ਨ ਇੰਸਾਂ,  ਵਿਜੈ ਕੁਮਾਰ ਇੰਸਾਂ ਜੰਡ ਵਾਲਾ ਸਾਰੇ 15 ਮੈਂਬਰ, ਪਿੰਡਾਂ ਦੇ ਭੰਗੀਦਾਸ ਬਲਜਿੰਦਰ ਸਿੰਘ ਇੰਸਾਂ, ਭੰਗੀਦਾਸ, ਮੰਗਤ ਰਾਮ ਭੰਗੀਦਾਸ ਗੁਰਲਾਭ ਸਿੰਘ ਇੰਸਾਂਭੰਗੀਦਾਸ, ਸੰਤੋਸ਼ ਕੁਮਾਰ ਇੰਸਾਂਭੰਗੀਦਾਸ, ਕ੍ਰਿਸ਼ਨ ਕੁਮਾਰ ਇੰਸਾਂ ਭੰਗੀਦਾਸ, ਰਜਿੰਦਰ ਕੁਮਾਰ ਇੰਸਾਂ ਭੰਗੀਦਾਸ, ਜਗਤਾਰ ਸਿੰਘ ਇੰਸਾਂ ਭੰਗੀਦਾਸ , ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੇਅਰ ਫੋਰਸ ਵਿੰਗ ਦੇ ਮੈਂਬਰ, ਅਤੇ ਹੋਰ ਸਾਧ ਸੰਗਤ ਤੇ ਪਿੰਡ ਵਾਸੀ ਹਾਜਰ ਸਨ।

No comments: