BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਹੂਆਣਾ ਬੋਦਲਾ ਦੇ ਪ੍ਰਾਇਮਰੀ ਸਕੂਲ ਵਿਚ ਚੋਰੀ

ਜਲਾਲਾਬਾਦ, 8 ਫਰਵਰੀ (ਬਬਲੂ ਨਾਗਪਾਲ)- ਸਰਕਾਰੀ ਪ੍ਰਾਇਮਰੀ ਸਕੂਲ ਮਾਹੂਆਣਾ ਬੋਦਲਾ ਦੇ ਵਿਚ ਪਏ ਸਮਾਨ ਦੀ ਬੀਤੀ ਚੋਰੀ ਹੋ ਗਈ ਹੈ। ਸਕੂਲ ਅਧਿਆਪਕਾਂ ਨੇ ਇਸ ਦੀ ਸੂਚਨਾ ਪੁਲਿਸ, ਸਰਪੰਚ ਅਤੇ ਪਸਵਕ ਮੈਂਬਰਾਂ ਨੂੰ ਦੇ ਦਿੱਤੀ ਹੈ। ਚੋਰਾਂ ਵੱਲੋਂ ਸਕੂਲ ਦੇ ਵਿਚੋਂ ਮਿਡ ਡੇ ਮੀਲ ਵਾਲੇ ਬਰਤਨ, ਸਾਉਂਡ ਸਿਸਟਮ, ਪਿ੍ਰੰਟਿੰਗ ਸਮਾਨ ਚੋਰੀ ਕਰ ਕੇ ਲੈ ਗਏ ਹਨ।

No comments: