BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬੀ ਲੋਕ ਤੱਥ ਗੀਤ ਚੁੰਗਲੀ ਦੀ ਸ਼ੂਟਿੰਗ ਹੋਈ ਮੁਕਮੰਲ

ਜਲਾਲਾਬਾਦ, 14 ਫਰਵਰੀ (ਬੱਬਲੂ ਨਾਗਪਾਲ)- ਬਲਾਕ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡ ਬੁੱਲਾ ਰਾਏ ਉਤਾੜ ਵਿਖੇ ਪੰਜਾਬੀ ਲੋਕ ਤੱਥ ਗੀਤ ਚੁੰਗਲੀ ਦੀ ਸ਼ੂਟਿੰਗ ਪਿੰਡ ਦੀਆਂ ਵੱਖ-ਵੱਖ ਥਾਵਾਂ 'ਤੇ ਮੁਕੰਮਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬੀ ਲੋਕ ਗਾਇਕ ਪਾਰਸ ਮਨੀ ਨੇ ਦੱਸਿਆ ਕਿ ਮੇਰਾ ਨਵਾਂ ਆ ਰਿਹਾ ਗੀਤ ਚੁੰਗਲੀ ਜੋ ਕਿ  ਸਮਾਜ ਨੂੰ ਨਵੀਂ  ਸੇਧ ਦੇਵੇਗਾ । ਇਸ ਗੀਤ ਵਿੱਚ ਕੰਮ ਕਰਨ ਵਾਲੇ ਕਲਾਕਾਰ ਅੰਗਰੇਜ ਭੁੱਲਰ, ਕੁਲਦੀਪ ਨਿਆਮੀ, ਸੋਨੀ, ਸੁਖਜੀਤ ਸੰਧੂ, ਕੁਲਵੰਤ ਚਾਂਦੀ , ਅਮਨ ਸੇਖੋਂ  ਆਦਿ ਕਲਾਕਾਰਾਂ ਨੇ ਕੀਤਾ ਕੀਤਾ ਅਤੇ ਇਸ ਗੀਤ ਦਾ ਸੰਗੀਤ ਨਿੰਮਾਂ ਵਿਰਕ ਅਤੇ ਇਸਦਾ ਵੀਡਿਊ ਅਮਰਜੀਤ ਖੁਰਾਣਾ ਵੱਲੋਂ ਸੁਚੱਜੇ ਢੰਗ ਨਾਲ ਫਲਮਾਂਕਣ ਕੀਤਾ ਗਿਆ।

No comments: