BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਵਿਦਿਆਰਥੀ ਤੇ ਪ੍ਰੌਫੈਸਰ, ਮਹਾਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਕਮੇਟੀ ਤੇ ਸੰਤ ਨਾਮਦੇਵ ਸੋਸਾਇਟੀ ਵਲੋਂ ਸਨਮਾਨਿਤ

ਜਲੰਧਰ 20 ਫਰਵਰੀ (ਗੁਰਕੀਰਤ ਸਿੰਘ)- ਪਿਛਲੇ ਦਿਨੀ ਮਹਾਂਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਕਮੇਟੀ ਤੇ ਸੰਤ ਨਾਮਦੇਵ ਸੁਸਾਇਟੀ ਵਲੋਂ ਪੰਜਾਬ ਪੱਸ਼ਰ ਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ। ਸੰਤ ਨਾਮਦੇਵ ਸੁਸਾਇਟੀ ਵਲੋਂ ਕੁਮਾਰੀ ਵੰਦਨਾ ਬੀ.ਏ. ਸਮੈਸਟਰ ਦੂਜੇ ਨੂੰ ਪੰਜਾਬ ਪੱਧਰ ਤੇ ਤੀਸਰਾ ਇਨਾਮ. ਜਿਸ ਵਿੱਚ 750 ਰੁਪਏ, ਟਰਾਫੀ, ਕਿਤਾਬਾਂ ਤੇ ਸਰਟੀਫੀਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਪ੍ਰੋ. ਸੁਖਵੀਰ ਸ਼ੇਰਗਿਲ ਨੂੰ, ਬਚਿਆਂ ਨੂੰ ਸਾਹਿਤ ਸਿਰਜਣਾ ਲਈ ਸੁਚਾਰੂ ਪ੍ਰੇਰਣਾ ਦੇਣ ਲਈ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਮੈਡਮ ਪ੍ਰਿੰਸੀਪਲ ਡਾ. ਕਿਰਨ ਅਰੋੜਾ ਜੀ ਨੇ ਇਨ੍ਹਾਂ ਪ੍ਰਾਪਤੀਆਂ ਲਈ ਸਾਰਿਆਂ ਨੂੰ ਵਧਾਈ ਦਿੱਤੀ।

No comments: