BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੇਲ ਗੱਡੀ ਹੇਠ ਆਉਣ ਨਾਲ ਵਿਅਕਤੀਆਂ ਦੀਆਂ ਦੋਨੋ ਬਾਹਾਂ ਤੇ ਲੱਤ ਕੱਟੀ

ਜਲਾਲਾਬਾਦ, 7 ਫਰਵਰੀ (ਬਬਲੂ ਨਾਗਪਾਲ)- ਉਪਮੰਡਲ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ਦੇ ਇਕ ਵਿਅਕਤੀ ਦੀ ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿਖੇ ਰੇਲ ਗੱਡੀ ਤੋਂ ਡਿਗਣ ਨਾਲ ਦੋਨੋਂ ਬਾਂਹਾਂ ਅਤੇ ਇਕ ਲੱਤ ਵੱਡੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਾਹਮਣੀ ਦੇ ਵਾਸੀ ਪਾਲਾ ਸਿੰਘ ਜੋਧਪੁਰ ਰਾਜਸਥਾਨ ਕਿਸੇ ਕੰਮ ਲਈ ਗਿਆ ਹੋਇਆ ਸੀ ਅਤੇ ਸਡਰ ਦੌਰਾਣ ਰੇਲ ਗੱਡੀ ਦੀਆਂ ਲਾਈਨਾਂ 'ਤੇ ਡਿੱਗਣ ਨਾਲ ਉਸ ਦੀਆਂ ਦੋਨੋਂ ਬਾਂਹਾਂ ਅਤੇ ਇਕ ਲੱਤ ਕੱਟੀ ਗਈ। ਜੋਧਪੁਰ ਵਿਖੇ ਕੁੱਝ ਦਿਨ ਹਸਪਤਾਲ ਵਿੱਚ ਭਰਤੀ ਰਹਿਣ ਤੋ ਬਾਅਦ ਸਿਵਲ ਹਸਪਤਾਲ ਜਲਾਲਾਬਾਦ ਲਿਆਂਦਾ ਗਿਆ, ਜਿਸ ਦੀ ਨਾਜੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।

No comments: