BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਣਪਛਾਤੇ ਟਰੈਕਟਰ ਟ੍ਰਾਲੀ ਚਾਲਕ ਉੱਤੇ ਪਰਚਾ

ਜਲਾਲਾਬਾਦ, 19 ਫਰਵਰੀ (ਬਬਲੂ ਨਾਗਪਾਲ)-ਥਾਨਾ ਸਦਰ ਪੁਲਿਸ ਨੇ ਇੱਕ ਅਣਪਛਾਤੇ ਟਰੈਕਟਰ ਟ੍ਰਾਲੀ ਚਾਲਕ ਉੱਤੇ ਪਰਚਾ ਦਰਜ ਕੀਤਾ ਹੈ   ਜਾਂਚ ਅਧਿਕਾਰੀ ਲਾਲਜੀਤ ਸਿੰਘ  ਨੇ ਦੱਸਿਆ ਕਿ ਉਨਾਂਨੂੰ ਖਜਨਾ ਸਿੰਘ  ਪੁੱਤਰ ਹਰਨਾਮ ਸਿੰਘ  ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਜ਼ਰੀ 15 ਫਰਵਰੀ ਨੂੰ ਢਾਣੀ ਤਰਿਆ ਦਾਖਲੀ ਹਸਤਾ ਕਲਾਂ ਵਿੱਚ ਇੱਕ ਅਣਪਤਾਤੇ ਟਰੈਕਟਰ ਟ੍ਰਾਲੀ ਚਾਲਕ ਨੇ ਉਸਦੇ ਲੜਕੇ ਜਸਵਿੰਦ ਸਿੰਘ  ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ   ਪੁਲਿਸ ਨੇ ਇਸ ਸੰਬੰਧ ਵਿੱਚ ਅਣਪਛਾਤੇ ਟਰੈਕਟਰ ਟ੍ਰਾਲੀ ਚਾਲਕ ਉੱਤੇ ਭਾਦੰਸ ਦੀ ਧਾਰਾ 304ਏ,  279 ਅਤੇ 427  ਦੇ ਤਹਿਤ ਪਰਚਾ ਦਰਜ ਕਰ ਲਿਆ ਹੈ

No comments: