BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਔਰਤ ਜ਼ਖਮੀ

ਜਲਾਲਾਬਾਦ, 22 ਫਰਵਰੀ (ਬੱਬਲੂ ਨਾਗਪਾਲ)- ਬੀਤੀ ਦੇਂਰ ਪਿੰਡ ਫਲੀਆ ਵਾਲਾ ਵਿਖੇ ਕੁਝ ਵਿਅਕਤੀਆਂ ਦੇ ਵੱਲੋਂ ਔਰਤ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਵਿੱਚ ਇਲਾਜ ਅਧੀਨ ਔਰਤ ਜ਼ਿੰਦਰ ਕੌਰ ਪਤਨੀ ਸੋਹਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਚਾਰ ਵਿਅਕਤੀ ਉਸਦੇ ਪਤੀ ਦੇ ਦੋਸਤ ਬਣੇ ਹੋਏ ਹਨ ਅਤੇ ਬੀਤੀ ਰਾਤ ਨੂੰ ਜਦੋਂ ਉਹ ਉਸਦੇ ਘਰ ਸ਼ਰਾਬ ਪੀ ਰਹੇ ਸਨ ਤਾਂ ਉਸਨੇ ਉਨਾਂ ਨੂੰ ਆਪਣੇ ਆਪਣੇ ਘਰ ਨੂੰ ਜਾ ਰਹੀ ਕਿਹਾ ਕਿ ਤਾਂ ਇੱਕ ਵਿਅਕਤੀ ਨਸ਼ੇ ਵਿੱਚ ਹੋਣ ਕਾਰਨ ਉਸਦੇ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਜਦੋਂ ਉਸਨੇ ਉਸਦਾ ਵਿਰੋਧ ਜਤਾਇਆ ਤਾਂ ਉਸਨੇ ਕੁਝ ਹੋਰ ਵਿਅਕਤੀਆਂ ਨੂੰ ਉਸਦੇ ਘਰ ਬੁਲਾ ਕੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾਪਿੰਡ ਦੇ ਵਿਅਕਤੀਆਂ 'ਤੇ ਸ਼ਰਾਬ ਦੇ ਨਸ਼ੇ ਵਿੱਚ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।

No comments: