BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਕੂਲ 'ਚ ਨਵੇਂ ਸਿੱਖਿਆ ਸੈਸ਼ਨ ਦੀ ਸ਼ੁਰੂਆਤ 'ਤੇ ਪਾਠ ਦੇ ਭੋਗ ਪਾਏ

ਜਲਾਲਾਬਾਦ, 14 ਫਰਵਰੀ (ਬਬਲੂ ਨਾਗਪਾਲ)- ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਸਕੂਲ ਦੇ ਨਵੇਂ ਸਿੱਖਿਆ ਸੈਸ਼ਨ ਦੇ ਮੌਕੇ ਤੇ ਸਾਲਾਨਾ ਪਾਠ ਦੇ ਭੋਗ ਪਵਾਏ ਗਏ, ਇਸ ਦੋਰਾਨ ਭਾਈ ਰਜਿੰਦਰ ਪਾਲ ਸਿੰਘ ਕੁੱਕੂ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਜਸਵਿੰਦਰ ਸਿੰਘ ਤੇ ਪੁਜਾਰੀ ਅਸ਼ੋਕ ਸ਼ਰਮਾ ਵੱਲੋਂ ਕਥਾ ਕੀਤੀ ਗਈ, ਸੁਰਿੰਦਰ ਸ਼ਰਮਾ ਛਿੰਦਾ ਵੱਲੋਂ ਭਜਨ ਬੋਲੇ ਕੇ ਹਾਜਰ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇਜਵੰਤ ਸਿੰਘ ਟੀਟਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਫਾਜਿਲਕਾ, ਹਰਮੰਦਰ ਸਿੰਘ ਬਰਾੜ ਸਰਕਲ ਪ੍ਰਧਾਨ ਅਕਾਲੀ ਦਲ ਬਾਦਲ, ਹਰਬੰਸ ਲਾਲ ਕੁੱਕੜ, ਬਰਮਾ ਨੰਦ ਚਾਵਲਾ, ਰਾਹੁਲ ਕੁੱਕੜ, ਸੁਰਿੰਦਰ ਕਮਰਾ, ਨਾਨਕ ਚੰਦ ਕੁੱਕੜ, ਗੁਰਮੀਤ ਸਿੰਘ ਕਾਠਪਾਲ, ਕ੍ਰਿਸ਼ਨ ਵਧਾਵਨ ਕਨਈਆ, ਸੁਰਿੰਦਰ ਛਾਬੜਾ ਸੋਨੂੰ, ਅਰਵਿੰਦ ਗਗਨੇਜਾ, ਰੋਹਿਤ ਕੁੱਕੜ, ਮਨਜੀਤ ਸਿੰਘ ਚਾਵਲਾ, ਮਨਪ੍ਰੀਤ ਸਿੰਘ ਭੁੱਲਰ, ਤਰਸੇਮ ਲਾਲ ਜੁਲਾਹਾ ਆਦਿ ਹਾਜ਼ਰ ਸਨ।

No comments: