BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਥ ਕਾਂਗਰਸੀ ਆਗੂ ਵੱਲੋਂ ਰਣਇੰਦਰ ਸਿੰਘ ਨਾਲ ਮੁਲਾਕਾਤ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)- ਸੋਸ਼ਲ ਮੀਡੀਆ ਹਲਕਾ ਜਲਾਲਾਬਾਦ ਇੰਚਾਰਜ ਅਤੇ ਯੂਥ ਕਾਂਗਰਸੀ ਆਗੂ ਜਸ਼ਨ ਸਿੱਧੂ ਪਾਕਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਹਲਕਾ ਜਲਾਲਾਬਾਦ ਵਿਚ ਕੀਤੀਆਂ ਸਰਗਰਮੀਆਂ ਤੋਂ ਵਿਸਥਾਰ ਵਿਚ ਜਾਣੂ ਕਰਵਾਇਆ।

No comments: