BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੈਡੀਕਲ ਚੈਕੱਅਪ ਕੈਂਪ ਵਿੱਚ 70 ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ

ਜਲਾਲਾਬਾਦ, 22 ਮਾਰਚ (ਬਬਲੂ ਨਾਗਪਾਲ)- ਪਰਸਵਾਰਥ ਸਭਾ ਵਲੋਂ ਗਾਂਧੀ ਨਗਰ ਵਿੱਚ ਚੱਲ ਰਹੀ ਡਿਸਪੈਂਸਰੀ ਵਿੱਚ ਅੱਜ ਮੈਡੀਕਲ ਚੈੱਕੱਅਪ ਕੈਂਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਅਨਿਲ ਛਾਬੜਾ ਨੇ ਮਰੀਜ਼ਾ ਦਾ ਚੈਕੱਅਪ ਕੀਤਾ। ਸਭਾ ਦੇ ਆਹੁਦੇਦਾਰ ਮੈਡਮ ਕੀਰਤੀ ਵਾਟਸ ਨੇ ਦੱਸਿਆ ਕਿ ਅੱਜ 70 ਦੇ ਕਰੀਬ ਮਰੀਜ਼ਾਂ ਦਾ ਚੈਕੱਅਪ ਕਰਕੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਰਸਵਾਰਥ ਸਭਾ ਦੇ ਆਹੁਦੇਦਾਰ ਮੈਡਮ ਕੀਰਤੀ ਵਾਟਸ, ਸੁਰੇਸ਼ ਚੋਹਾਨ, ਰੇਖਾ ਰਾਣੀ ਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।

No comments: