BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤ ਵਿਕਾਸ ਪਰਿਸ਼ਦ ਵੱਲੋਂ ਕੀਤੀਆਂ ਗਈਆਂ ਵਿਚਾਰਾਂ, ਦਵਿੰਦਰ ਕੁੱਕੜ ਇੱਕ ਵਾਰ ਫਿਰ ਚੁਣੇ ਗਏ ਪ੍ਰਧਾਨ

ਮੀਟਿੰਗ ਦੌਰਾਨ ਵਿਚਾਰਾਂ ਕਰਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਆਗੂ ਅਤੇ ਮੈਂਬਰ
ਜਲਾਲਾਬਾਦ, 6 ਮਾਰਚ (ਬਬਲੂ ਨਾਗਪਾਲ)-ਸਮਾਜਸੇਵੀ ਸੰਸਥਾਂ ਭਾਰਤ ਵਿਕਾਸ ਪਰਿਸ਼ਦ ਵੱਲੋਂ ਇੱਕ ਮੀਟਿੰਗ ਬੀਤੀਂ ਕੱਲ ਦੇਰ ਸ਼ਾਮ ਨੂੰ ਸਥਾਨਕ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਕੀਤੀ ਗਈ। ਮੀਟਿੰਗ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਉਪਪ੍ਰਧਾਨ ਕੁਲਭੁਸ਼ਣ ਗੌਤਮ ਅਤੇ ਵਿਨੋਦ ਗੋਇਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਮੀਟਿੰਗ ਵਿੱਚ ਇੱਕਤਰ ਹੋਏ ਪਰਿਸ਼ਦ ਦੇ ਆਗੂਆਂ ਅਤੇ ਮੈਂਬਰਾ ਵੱਲੋਂ ਸਰਬਸੰਮਤੀ ਨਾਲ ਇੱਕ ਵਾਰ ਮੁੜ ਤੋਂ ਦਵਿੰਦਰ ਕੁੱਕੜ ਨੂੰ ਭਾਰਤ ਵਿਕਾਸ ਪਰਿਸ਼ਦ ਦਾ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਰਾਜੇਸ਼ ਪਰੂਥੀ ਨੂੰ ਸੈਕਟਰੀ ਅਤੇ ਪ੍ਰਵੇਸ਼ ਖੰਨਾ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਮੋਕੇ ਤੇ ਐਡਵੋਕੇਟ ਰਾਹੁਲ ਮਿੱਡਾ, ਡਾ. ਰੌਂਪੀ ਡੂਮੜਾ, ਅਸ਼ੋਕ ਦੂਮੜਾ, ਵਿਜੈ ਖੰਨਾ, ਹੈਪੀ ਕਾਠਪਾਲ, ਐਡਵੋਕੇਟ ਵਿਨੈ ਮਿੱਡਾ, ਦੀਪਕ ਕੁਮਾਰ, ਰਾਜੇਸ਼ ਨਾਗਪਾਲ, ਡਾ. ਵਿਰੇਸ਼ਕਾਂਤ ਲੂਣਾ, ਜਸਵਿੰਦਰ ਵਰਮਾ,  ਬਲਵਿੰਦਰ ਸਿੰਘ ਬਿੰਦਰ, ਅਨਿਲ ਧੂੜੀਆ, ਅਸ਼ੋਕ ਮੈਣੀ, ਨਰੇਸ਼ ਕੁੱਕੜ, ਪ੍ਰਵੇਸ਼ ਖੰਨਾ, ਰਾਜੇਸ਼ ਕੁਮਾਰ, ਰਾਜਨ ਚੌਹਾਣ, ਮਦਨ ਡੂਮੜਾ, ਅਸ਼ਵਨੀ ਕੁਮਾਰ, ਐਸ.ਡੀ.ਓ ਫੂੰਮਣ ਸਿੰਘ, ਅਸ਼ਵਨੀ ਕਾਠਪਾਲ, ਗੌਰਵ ਠੱਠਈ, ਡਾ. ਵਿਜੈ ਛਾਬੜਾ, ਐਸ.ਡੀ.ਓ ਤਰਸੇਮ ਬਿਖੌਨਾ, ਸੰਦੀਪ ਚਲਾਣਾ, ਪ੍ਰਵੇਸ਼ ਅਗਰਵਾਲ, ਅਨੀਤ ਮੱਕੜ, ਮਨੀਸ਼ ਕੁਮਾਰ, ਕਪਿਲ ਗੂੰਬਰ, ਵਿਜੈ ਬਜਾਜ ਆਦਿ ਹਾਜਰ ਸਨ।

No comments: