BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰਜਿੰਦਰ ਸਿੰਘ ਨੂਰਪੁਰਾ ਜਿਲਾ ਫ਼ਾਜ਼ਿਲਕਾ ਤੋ ਕਾਂਗਰਸ ਦੇ ਵਾਈਸ ਚੇਅਰਮੈਨ ਨਿਯੁਕਤ

ਫ਼ਾਜ਼ਿਲਕਾ, 22 ਮਾਰਚ (ਬਬਲੂ ਨਾਗਪਾਲ)- ਸ਼ਿਕਾਇਤ ਨਿਵਾਰਣ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਚੇਅਰਮੈਨ ਪੰਜਾਬ ਸਤਨਾਮ ਸਿੰਘ, ਜ਼ਿਲਾ ਫ਼ਾਜ਼ਿਲਕਾ ਤੋਂ ਸ਼ਿਕਾਇਤ ਨਿਵਾਰਣ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੇਅਰਮੈਨ ਕਰਮ ਸਿੰਘ ਸਿੰਘੇ ਵਾਲਾ, ਕੋਚ ਚੇਅਰਮੈਨ ਮੁਖਤਿਆਰ ਸਿੰਘ ਚੱਕ ਪੁੰਨਾਵਾਲਾ ਨੇ ਪਿੰਡ ਨੂਰਪੁਰਾ ਦੇ ਯੂਥ ਕਾਂਗਰਸ ਲੀਡਰ ਗੁਰਜਿੰਦਰ ਸਿੰਘ ਨੂੰ ਜ਼ਿਲਾ ਫਾਜਿਲਕਾ ਤੋਂ ਜਿਲਾ ਸ਼ਿਕਾਇਤ ਨਿਵਾਰਣ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਤੇ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ਫੁੰਮਣ ਸਿੰਘ ਚੇਅਰਮੈਨ ਬਲਾਕ ਫਾਜ਼ਿਲਕਾ, ਜੋਗਿੰਦਰ ਸਿੰਘ, ਰਾਮ ਸਿੰਘ, ਅਮੀਰ ਸਿੰਘ ਬੱਬਲ, ਜਗੀਰ ਸਿੰਘ, ਦਰਸ਼ਨ ਸਿੰਘ, ਮਨਦੀਪ ਕੌਰ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।

No comments: