BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੁਪਰਵਾਈਜਰ ਪ੍ਰਕਾਸ ਕੌਰ ਦੀ ਦਿੱਤੀ ਵਿਦਾਇਗੀ ਪਾਰਟੀ

ਜਲਾਲਾਬਾਦ, 28 ਮਾਰਚ (ਬਬਲੂ ਨਾਗਪਾਲ)-ਸਥਾਨਕ ਇੱਕ ਨਿਜੀ ਫੂਡ ਸ਼ੋਪ ਵਿੱਚ ਸੁਪਰਵਾਇਜਰ ਪ੍ਰਕਾਸ਼ ਕੌਰ ਨੂੰ ਸੀ.ਡੀ.ਪੀ.ਓ ਹਰਬੰਸ ਸਿੰਘ ਤੇ ਸਮੂਹ ਸਟਾਫ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਸੀ.ਡੀ.ਪੀ.ਓ ਸਾਹਿਬ ਨੇ ਪ੍ਰਕਾਸ਼ ਕੌਰ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਇਸ ਮੌਕੇ ਸੁਪਰਵਾਈਜਰ ਦੇ ਪਤੀ ਦਰਸ਼ਨ ਤੇ ਉਨਾਂ ਦਾ ਸਮੂਹ ਪਰਿਵਾਰ ਪਹੁੰਚੇ ਹੋਏ ਸਨ। ਅੰਤ ਵਿੱਚ ਸੁਪਰਵਾਈਜਰ ਪ੍ਰਕਾਸ਼ ਕੌਰ ਨੂੰ ਸ਼ਾਨੋਸ਼ੋਕਤ ਨਾਲ ਉਨਾਂ ਦੇ ਜੱਦੀ ਸ਼ਹਿਰ ਫਿਰੋਜ਼ਪੁਰ ਛੱਡ ਕੇ ਆਂਇਆ ਗਿਆ।

No comments: