BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਥ ਕਾਂਗਰਸ ਦੇ ਹਲਕਾ ਫਿਰੋਜਪੁਰ ਤੋਂ ਜਨਰਲ ਸੈਕਟਰੀ ਕੁਲਦੀਪ ਸਿੰਘ ਧਵਨ ਨੇ ਚੌਥੇ ਦਿਨ ਦੇ ਲੰਗਰ ਦਾ ਉਦਘਾਟਨ

ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ)-ਸਥਾਨਕ ਪੁਰਾਣੀ ਤਹਿਸੀਲ ਰੋਡ 'ਤੇ ਸਥਿਤ ਜੈ ਮਾਂ ਵੈਸ਼ਨੂੰ ਸੇਵਕ ਸਭਾ ਦਫ਼ਤਰ ਵਿਖੇ ਮਾਤਾ ਰਾਣੀ ਦੇ ਪਵਿੱਤਰ ਨਵਰਾਤਿਆਂ ਦੇ ਸੰਬੰਧ ਵਿੱਚ ਇਸ ਸਾਲ ਦੇ 8ਵੇਂ ਵਿਸ਼ਾਲ ਲੰਗਰ ਭੰਡਾਰਾ ਸ਼ੁਰੂ ਕੀਤਾ ਹੋਇਆ ਹੈ। ਅੱਜ ਸਵੇਰੇ ਚੌਥੇ ਨਵਰਾਤੇ ਮੋਕੇ ਲੰਗਰ ਦਾ ਉਦਘਾਟਨ ਯੂਥ ਕਾਂਗਰਸ ਦੇ ਹਲਕਾ ਫਿਰੋਜਪੁਰ ਤੋਂ ਜਨਰਲ ਸੈਕਟਰੀ ਕੁਲਦੀਪ ਸਿੰਘ ਧਵਨ ਨੇ ਕੀਤਾ। ਇਸ ਮੋਕੇ ਲੰਗਰ ਕਮੇਟੀ ਪ੍ਰਬੰਧਕਾਂ  ਨੇ ਕੁਲਦੀਪ ਧਵਨ ਨੂੰ ਯਾਦਗਾਰ ਵੀ ਭੇਟ ਕੀਤੀ ਗਈ। ਇਸ ਮੋਕੇ ਤੇ ਜੈ ਮਾਂ ਵੈਸ਼ਣੋ ਸੇਵਕ ਸਭਾ ਦੇ ਅਹੁਦੇਦਾਰ ਲੱਡੀ ਕੁੱਕੜ, ਜਿੰਮੀ ਕਮਰਾ ਮਨਦੀਪ ਸਿੰਘ ਧਵਨ, ਪ੍ਰੀਤ ਧਵਨ, ਲਵਪ੍ਰੀਤ ਸਿੰਘ ਲਾਡੀ, ਮਹਿੰਦਰ ਸਿੰਘ,ਜੀਤਾ ਭੱਲਾ,ਕਾਕਾ ਕੰਬੋਜ, ਗੁਲਸ਼ਨ ਮਿੱਢਾ ਆਦਿ ਹਾਜਰ ਸਨ।

No comments: