BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੈਸ ਏਜੰਸੀ ਵਿੱਚ ਚੋਰੀ ਕਰਣ ਵਾਲੇ ਅਣਪਛਾਤੇ ਦੋਸ਼ੀਆਂ ਉੱਤੇ ਪਰਚਾ

ਜਲਾਲਾਬਾਦ 30 ਮਾਰਚ (ਬਬਲੂ ਨਾਗਪਾਲ)- ਥਾਨਾ ਸਿਟੀ ਪੁਲਿਸ ਨੇ ਇੱਕ ਗੈਸ ਏਜੰਸੀ ਵਿੱਚ ਚੋਰੀ ਕਰਣ ਵਾਲੇ ਅਣਪਛਾਤੇ ਦੋਸ਼ੀਆਂ ਉੱਤੇ ਪਰਚਾ ਦਰਜ ਕੀਤਾ ਹੈ   ਜਾਂਚ ਅਧਿਕਾਰੀ ਐਚਸੀ ਚੰਦਰ  ਸ਼ੇਖਰ ਨੇ ਦੱਸਿਆ ਕਿ ਉਨਾਂ ਨੂੰ ਆਯੂਸ਼ ਚੁਘ  ਪੁੱਤਰ ਰਾਜ ਕੁਮਾਰ ਚੁਘ ਵਾਸੀ ਇੰਦਰਾ ਨਗਰੀ ਗਲੀ ਨੰਬਰ 2 ਨੇ ਸ਼ਿਕਾਇਤ ਆਪਣੇ ਦਰਜ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਦਰਜ ਕਰਵਾਈ ਸੀ ਕਿ ਉਹ ਗਰੀਮਾ ਰਾਜ ਭਾਰਤ ਗੈਸ ਏਜੰਸੀ ਦਾ ਮੈਨੇਜਰ ਹੈ ਅਤੇ ਗੁਜ਼ਰੀ 19 ਮਾਰਚ ਦੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਗੈਸ ਏਜੰਸੀ ਸਟੋਰ ਦਾ ਤਾਲਾ ਤੋੜ ਕੇ ਇੱਕ ਬੈਟਰਾ ਅਲਟੀਮਾ ਇੱਕ ਇਨਵਰਟਰ ਮਾਇਕਰੋਟੈਕ ,  ਤਿੰਨ ਖਾਲੀ ਸਿਲੇਂਡਰ ਆਦਿ ਚੋਰੀ ਕਰਕੇ ਲੈ ਗਏ   ਇਸ ਬਿਆਨਾਂ  ਦੇ ਆਧਾਰ ਉੱਤੇ ਕਾੱਰਵਾਈ ਕਰਦੇ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਉੱਤੇ ਧਾਰਾ 457 ਅਤੇ 380  ਦੇ ਅਧੀਨ ਪਰਚਾ ਦਰਜ ਕਰ ਲਿਆ ਹੈ

No comments: