BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਸ਼ਪਿੰਦਰ ਜੋਸਨ ਨੇ ਲੰਗਰ ਦਾ ਕੀਤਾ ਸ਼ੂਭ ਆਰੰਭ

ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-ਸਥਾਨਕ ਕ੍ਰਿਸ਼ਨਾ ਮੰਦਰ ਵਾਲੀ ਗਲੀ ਵਿੱਚ ਨਰਾਤਿਆਂ ਦੇ ਉਪਲਕਸ਼ ਵਿੱਚ ਚੱਲ ਰਹੇ ਲੜੀਵਾਰ ਲੰਗਰ ਦੇ ਦੂਜੇ ਦਿਨ ਦੀ ਸ਼ੁਰੂਆਤ ਉਦਯੋਗਪਤੀ ਤੇ ਕਾਂਗਰਸੀ ਆਗੂ ਪੁਸ਼ਪਿੰਦਰ ਜੋਸਨ ਨੇ ਕੀਤੀ। ਇਸ ਮੌਕੇ ਉਨਾਂ ਦੇ ਨਾਲ ਚਾਚਾ ਸ਼ਾਮ ਸੁੰਦਰ ਧਵਨ ਵੀ ਮੌਜੂਦ ਸਨ।

No comments: