BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੇਤ ਦੀ ਲੱਦੀ ਟੈ੍ਰਕਟਰ ਟ੍ਰਾਲੀ ਸਮੇਤ ਇਕ ਕਾਬੂ

ਜਲਾਲਾਬਾਦ 30 ਮਾਰਚ (ਬਬਲੂ ਨਾਗਪਾਲ)- ਥਾਣਾ ਸਦਰ ਪੁਲਿਸ ਨੇ ਰੇਤ ਦੀ ਲੱਦੀ ਇਕ ਟ੍ਰੈਕਟਰ ਟਰਾਲੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐਚਸੀ ਹਰਕ੍ਰਿਸ਼ਨ ਲਾਲ ਨੇ ਦੱਸਿਆ ਕਿ ਪਿੰਡ ਘੁਰਕਾ ਵਿਖੇ ਕਰਨੈਲ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਨੋਲਾ ਜੋ ਪਿੰਡ ਘੁਰਕਾ ਵਿਖੇ ਰੇਤ ਦੀ ਨਜਾਇਜ ਚੋਰੀ ਕਰ ਰਿਹਾ ਸੀ, ਨੂੰ ਰੇਡ ਕਰਕੇ ਕਾਬੂ ਕੀਤਾ ਗਿਆ।

No comments: