BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਕੂਲ ਵਿੱਚ ਕੰਪਿਊਟਰ ਚੋਰੀ

ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਜਲਾਲਾਬਾਦ  ਦੇ ਅਧੀਨ ਪੈਂਦੇ ਪਿੰਡ ਬਘੇ  ਦੇ ਉਤਾੜ  ਦੇ ਸਕੂਲ ਵਿੱਚ ਚੋਰ ਕੰਪਿਊਟਰ ਚੁਰਾ ਕੇ ਲੈ ਗਏ। ਜਾਂਚ ਅਧਿਕਾਰੀ ਹੁਸ਼ਿਆਰ ਚੰਦ ਨੇ ਦੱਸਿਆ ਕਿ ਉਨਾਂ ਨੂੰ ਸੁਰਿੰਦਰ ਪਾਲ  ਸਿੰਘ ਜੂਨਿਅਰ ਅਸਿਸਟੇਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇ  ਦੇ ਉਤਾੜ ਵਲੋਂ ਸ਼ਿਕਾਇਤ ਪੱਤਰ ਬਰਾਮਦ ਹੋਇਆ ਸੀ ਕਿ ਤਾਰੀਖ 27 ਮਾਰਚ ਨੂੰ ਅਣਪਛਾਤੇ ਚੋਰ ਉਨਾਂ ਦੇ ਸਕੂਲ ਤੋਂ ਕੰਪਿਊਟਰ ਚੋਰੀ ਕਰਕੇ ਲੈ ਗਏ ਜਿਸਦੀ ਕੀਮਤ 32000 ਰੁਪਏ ਬਣਦੀ ਹੈ।  ਪੁਲਿਸ ਨੇ ਇਸ ਸਬੰਧੀ ਅਣਪਛਾਤੇ ਚੋਰਾਂ ਉੱਤੇ ਧਾਰਾ 457, 380  ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।

No comments: