BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ੀਲੀ ਦਵਾਈਆਂ ਸਮੇਤ ਇੱਕ ਕਾਬੂ

ਜਲਾਲਾਬਾਦ, 25 ਮਾਰਚ (ਬਬਲੂ ਨਾਗਪਾਲ)-ਪਿੰਡ ਤੋਤਿਆਂ ਵਾਲਾ ਵਿੱਚ ਨਸ਼ੀਲੀ ਦਵਾਈਆਂ ਸਮੇਤ ਥਾਨਾ ਸਦਰ ਜਲਾਲਾਬਾਦ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ   ਜਾਂਚ ਅਧਿਕਾਰੀ ਸੁਰਿੰਦਰ ਕੁਮਾਰ  ਨੇ ਦੱਸਿਆ ਕਿ ਉਨਾਂ ਨੂੰ ਕਿਸੇ ਨੇ ਪੁਖਤਾ ਸੂਚਨਾ ਦਿੱਤੀ ਸੀ ਕਿ ਕਰਮਜੀਤ ਸਿੰਘ  ਪੁੱਤਰ ਮਲਕੀਤ ਸਿੰਘ  ਨਸ਼ੀਲੀ ਦਵਾਈਆਂ ਵੇਚਦਾ ਹੈ ਅਤੇ ਇਸ ਸਮੇਂ ਉਹ ਘਰ ਵਿੱਚ ਹੈ ਜਿਸਦੇ ਘਰ ਦੀ ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗਦੀ ਹੈ   ਇਸ ਉੱਤੇ ਪੁਲਿਸ ਨੇ ਟੀਮ ਬਣਾਕੇ ਉਸਦੇ ਘਰ ਉੱਤੇ ਛਾਪੇਮਾਰੀ ਕੀਤੀ ਤਾਂ ਉਸਦੇ ਘਰੋਂ ਪੁਲਿਸ ਨੂੰ 500 ਨਸ਼ੀਲੀ ਦਵਾਈਆਂ ਬਰਾਮਦ ਹੋਈਆਂ ਪੁਲਿਸ ਨੇ ਉਕਤ ਆਰੋਪੀ ਨੂੰ ਗਿਰਫਤਾਰ ਕਰ ਉਸਦੇ ਵਿਰੁੱਧ ਐਨਡੀਪੀਐਸ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ

No comments: