BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੇਤ ਚੋਰੀ ਕਰਦੇ ਦੋ ਕਾਬੂ

ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)- ਥਾਨਾ ਸਦਰ ਪੁਲਿਸ ਨੇ ਰੇਤ ਦੀ ਚੋਰੀ ਕਰਣ  ਦੇ ਆਰੋਪੀ 2 ਵਿਅਕਤੀਆਂ ਨੂੰ ਗਿਰਫਤਾਰ ਕਰਕੇ ਉਨਾਂ  ਦੇ  ਵਿਰੁੱਧ ਧਾਰਾ 379 ,  ਮਾਇਨਿੰਗ ਐਂਡ ਮਿਨਰਲ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐਸਆਈ ਹਰਕ੍ਰਿਸ਼ਣ ਲਾਲ ਨੇ ਦੱਸਿਆ ਕਿ ਉਨਾਂ ਨੂੰ ਅਜੈ ਕੁਮਾਰ  ਮਾਇਨਿੰਗ ਅਧਿਕਾਰੀ ਦੁਆਰਾ ਸ਼ਿਕਾਇਤ ਪੱਤਰ ਪ੍ਰਾਪਤ ਹੋਇਆ ਸੀ ਕਿ ਬੂੜ ਸਿੰਘ  ਪੁੱਤਰ ਗੁਲਜਾਰ ਸਿੰਘ ,  ਗੁਰਮੀਤ ਸਿੰਘ  ਪੁੱਤਰ ਬੂੜ ਸਿੰਘ  ਵਾਸੀ ਕਾਵਾਂਵਾਲੀ ਅਤੇ ਬਲਬੀਰ ਸਿੰਘ  ਪੁੱਤਰ ਇੰਦਰ ਸਿੰਘ  ਵਾਸੀ ਮਹਾਤਮ ਨਗਰ ਨਾਜਾਇਜ ਤੌਰ ਉੱਤੇ ਰੇਤ ਦੀ ਨਿਕਾਸੀ ਕਰ ਰਹੇ ਸਨ ਜਿਨਾਂ ਨੂੰ ਐਸਡੀਐਮ ਸਾਹਿਬ ਦੌਰਾਨ ਮਾਰੀ ਗਈ ਰੇਡ ਦੌਰਾਨ ਗਿਰਫਤਾਰ ਕੀਤਾ ਗਿਆ ਹੈ ਅਤੇ ਉਨਾਂ ਦੀ ਟਰੈਕਟਰ ਟਰਾਲੀਆਂ ਥਾਣੇ ਵਿੱਚ ਬੰਦ ਕਰ ਦਿੱਤੀ ਗਈਆਂ ਹਨ।

No comments: