BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੰਡੀ ਅਰਨੀ ਵਾਲਾ ਵਿੱਚ ਹੋਲਾ ਮਹੱਲਾ ਤੇ ਬੱਚਿਆਂ ਦਾ ਖੇਡਾਂ ਦਾ ਪ੍ਰੋਗਰਾਮ ਕਰਵਾਇਆ ਗਿਆ

ਬੱਚੇ ਬੋਰੀ ਰੇਸ 200 ਮੀਟਰ ਰੇਸ ਲਾਉਂਦੇ ਹੋਏ
ਜਲਾਲਾਬਾਦ, 15 ਮਾਰਚ (ਜੋਨੀ ਦਰਗਨ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ - ਗੰਗਾਨਗਰ ਜੋਨ ਨੇ ਮੰਡੀ ਅਰਨੀ ਵਾਲਾ ਦੇ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਉਂਡ ਵਿੱਚ ਹੋਲਾ ਮਹੱਲਾ ਦੇ ਸਬੰਧ ਵਿੱਚ ਖੇਡ ਪ੍ਰੋਗਰਾਮ ਕਰਾਇਆ ਗਿਆ। ਜਿਸ ਵਿੱਚ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚੋਂ ਬੱਚਿਆਂ ਅਤੇ ਨੋਂ ਜਵਾਨਾਂ ਨੈ ਹਿਸਾ ਲਿਆ। ਜਿਸ ਵਿੱਚ ਖੇਡਾਂ ਵਿੱਚ ਲੰਬੀ ਛਾਲ, ਦੋੜ, ਗੋਲਾ ਸੁਟਣਾਂ, ਨਿਸ਼ਾਨੇ ਬਾਜੀ ਵਰਗੀਆਂ ਖੇਡਾਂ ਕਰਵਾਇਆਂ ਗਈਆਂ। ਜਿਸ ਵਿੱਚ ਖੇਡਾਂ ਦੋਰਾਨ ਫਸਟ ਸੈਕੰਡ ਥਰਡ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸ਼੍ਰੀ ਗੁਰੂ ਤੇਗ ਬਹਾਦਰ ਸੀਨਅਰ ਸੈਕੰਡਰੀ ਸਕੂਲ ਦੇ ਪ੍ਰਧਾਨ ਜਗਜੀਤ ਸਿੰਘ, ਸਟੱਡੀ ਸਰਕਲ ਦੇ ਖੇਤਰੀ ਪ੍ਰਧਾਨ ਸੁਰਜੀਤ ਸਿੰਘ, ਬਲਵੰਤ ਸਿੰਘ, ਸਕੱਤਰ, ਹਰਪ੍ਰੀਤ ਸਿੰਘ, ਮਨਮੋਹਣ ਸਿੰਘ, ਮਲਕੀਤ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜਰ ਸਨ।

No comments: