BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੰਡੀ ਅਰਨੀ ਵਾਲਾ ਚ ਕਾਂਗਰਸੀ ਵਰਕਰਾਂ ਨੇ ਜਿੱਤ ਦੀ ਖੁਸ਼ੀ ਮਨਾਈ

ਜਿੱਤ ਦੀ ਖੁਸ਼ੀ ਵਿੱਚ ਨੱਚਦੇ ਹੋਏ ਤੇ ਲੱਡੂਆਂ ਨਾਂਲ ਮੁੂੰਹ ਮਿੱਠਾ ਕਰਵਾਉਂਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ।
ਜਲਾਲਾਬਾਦ, 11 ਮਾਰਚ (ਬਬਲੂ ਨਾਗਪਾਲ)- ਪੰਜਾਬ ਦੇ ਚੋਣ ਦੰਗਲ ਦਾ ਨਤੀਜਾ ਆਊਣ ਤੇ ਕਾਂਗਰਸ ਪਾਰਟੀ ਦੀ ਜਿੱਤ ਤੇ ਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਦੀ ਖੁਸ਼ੀ ਵਿੱਚ ਅੱਜ ਮੰਡੀ ਅਰਨੀ ਵਾਲਾ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਢੋਲ ਵਜਾ ਕੇ ਨੱਚ ਕੇ ਖੁਸ਼ੀ ਮਨਾਈ ਗਈ ਜਿਸ ਵਿੱਚ ਸਾਰੇ ਬਜਾਰਾਂ ਵਿੱਖ ਲੱਡੂ ਵੰਡੇ ਗਏ । ਇਸ ਮੋਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਬੀ.ਡੀ. ਕਾਲੜਾਂ ਨੇ ਕਿ ਮੈਂ ਸਾਰੇ ਪੰਜਾਬ ਦੇ ਵੋਟਰਾਂ ਦਾ ਧੰਨਵਾਦੀ ਹਾਂ ਜਿਨਾਂ ਨੇ ਕਾਂਗਰਸ ਦੀ ਸਰਕਾਰ ਲਿਆਉਣ ਚ ਸਹਿਯੋਗ ਦਿੱਤਾ। ਇਸ ਮੋਕੇ ਉਹਨਾਂ ਦੇ ਨਾਲ ਗੁਲਸ਼ਨ ਲਾਲ ਗੁੰਬਰ ਕਾਂਗਰਸ ਦੇ ਸੀਨੀਅਰ ਵਰਕਰ, ਸੁਰਜੀਤ ਸਿੰਘ, ਐਮ. ਸੀ ਜੋਗਿੰਦਰ ਸਿੰਘ ਸੰਧੂ, ਕੰਵਲ ਕਾਲੜਾ, ਰਾਹੁਲ ਬੱਤਰਾ , ਗੋਰਾ ਸੰਧੂ, ਅਸ਼ੋਕ ਬੱਤਰਾ ਐਕਸ ਸਰਪੰਚ, ਭਜਨ ਲਾਲ ਸਾਬਕਾ ਮੈਂਬਰ, ਕਸ਼ਮੀਰ ਚੰਦ ਸੀਨੀਅਰ ਆਗੂ, ਰਾਮ ਕ੍ਰਿਸ਼ਨ ਕੰਬੋਜ ਸੀਨੀਅਰ ਆਗੂ, ਸ਼ਿਵ ਕੁਮਾਰ ਭੱਲਾ ਸਾਬਕਾ ਮੈਂਬਰ, ਗਗਨ ਭਾਟੀਆ, ਰਣਜੀਤ ਸਿੰਘ ਫੋਜੀ, ਸ਼ਸ਼ੀ ਬੱਠਲਾ ਅਤੇ ਹੋਰ ਕਾਂਗਰਸੀ ਵਰਕਰ ਹਾਜਰ ਸਨ।

No comments: