BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਸੁਖੇਰਾ ਬੋਦਲਾ ਵਿੱਚ ਅੱਖਾਂ ਦਾ ਇੱਕ ਕੈੰਪ ਲਗਾਇਆ

ਜਲਾਲਾਬਾਦ, 21 ਮਾਰਚ (ਬਬਲੂ ਨਾਗਪਾਲ) ਪਿੰਡ ਸੁਖੇਰਾ ਬੋਦਲਾ ਵਿੱਚ ਅੱਖਾਂ ਦਾ ਇੱਕ ਕੈੰਪ ਲਗਾਇਆ ਗਿਆ। ਜਾਨਕਾਰੀ ਦਿਦੇ ਸੁਖਵਿੰਦਰ ਸਿੰਘ ਚੇਅਰਪਰਸਨ ਐਂਟੀ ਕਾਰੁਪਸ਼ਨ ਬਿਊਰੋ ਨੇ ਦਸਿਆ ਕਿ ਇਸ ਮੌਕੇ ਗੁਰਵਿੰਦਰ ਸਿੰਘ ਅਤੇ ਡਾਕਟਰ ਧਨਰਾਜ ਸੋਨੀ , ਸਟਾਫ ਹਰਮਨਪ੍ਰੀਤ ਸਿੰਘ, ਸ਼ੈਲੀ ਮੇਹਰਾ ਅਤੇ ਜਿਲਾ ਮੈਬਰਾਂ ਮਨਜੀਤ ਸਿੰਘ, ਜੋਗਿੰਦਰ ਸਿੰਘ, ਗੁਰਮੀਤ ਸਿੰਘ ਮੈਂਬਰ, ਅਮਰ ਸਿੰਘ, ਗੁਰਮੇਜ ਸਿੰਘ  ਆਦਿ ਹਾਜਰ ਸਨ।

No comments: