BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੈਡੀਕਲ ਚੈਕੱਅਪ ਕੈਂਪ ਵਿੱਚ 55 ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ

ਜਲਾਲਾਬਾਦ, 15 ਮਾਰਚ (ਬਬਲੂ ਨਾਗਪਾਲ)-ਸਮਾਜਸੇਵੀ ਸੰਸਥਾ ਪਰਸਵਾਰਥ ਸਭਾ ਵਲੋਂ ਗਾਂਧੀ ਨਗਰ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਫਰੀ ਮੈਡੀਕਲ ਡਿਸਪੈਂਸਰੀ ਵਿੱਚ ਅੱਜ ਮੈਡੀਕਲ ਚੈਕੱਅਪ ਕੈਂਂਪ ਦਾ ਆਯੋਜਨ ਕੀਤਾ। ਇਸ ਮੌਕੇ ਡਾ. ਸੀਮਾ ਕੱਕੜ ਨੇ ਮਰੀਜ਼ਾ ਦਾ ਚੈਕੱਅਪ ਕੀਤਾ। ਸਭਾ ਦੇ ਆਹੁਦੇਦਾਰ ਸੁਰੇਸ਼ ਚੋਹਾਨ ਤੇ ਗੁਰਚਰਨ ਕਮੀਰਿਆ ਨੇ ਦੱਸਿਆ ਕਿ ਅੱਜ 55 ਦੇ ਕਰੀਬ ਮਰੀਜ਼ਾਂ ਦਾ ਚੈਕੱਅਪ ਕਰਕੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਰਸਵਾਰਥ ਸਭਾ ਦੇ ਸੁਰੇਸ਼ ਚੋਹਾਨ, ਗੁਰਚਰਨ ਕਮੀਰਿਆ, ਪ੍ਰੈਸ ਸਕੱਤਰ ਬੰਟੀ ਦਹੂਜਾ, ਮੈਡਮ ਕੀਰਤੀ ਵਾਟਸ, ਗੁਰਮੀਤ ਕੌਰ ਆਦਿ ਹਾਜ਼ਰ ਸਨ।

No comments: