BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਟਰਸਾਈਕਲਾਂ ਦੀ ਟੱਕਰ 'ਚ 2 ਜ਼ਖਮੀ

ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)-ਜਲਾਲਾਬਾਦ ਲਖੇ ਵਾਲੀ ਰੋਡ 'ਤੇ ਪਿੰਡ ਮੰਨੇ ਵਾਲਾ ਨੇੜੇ ਹੋਈ ਮੋਟਰਸਾਈਕਲ ਦੀ ਟੱਕਰ 'ਚ ਇਕ ਮੋਟਰਸਾਈਕਲ ਸਵਾਰ ਦੋ ਜਣੇ ਜ਼ਖਮੀ ਹੋਏ ਹਨ। ਜ਼ਖਮੀ ਹੋਏ ਵਿਅਕਤੀ ਮਹਾਵੀਰ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਮੋਲਬੀ ਵਾਲਾ ਅਤੇ ਜੋਰਾ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਜੰਡ ਵਾਲਾ ਸਿਵਲ ਹਸਪਤਾਲ 'ਚ ਜੇਰੇ ਇਲਾਜ ਹਨ। ਮਹਾਵੀਰ ਅਨੁਸਾਰ ਉਹ ਸ਼ਹਿਰ ਤੋਂਪਿੰਡ ਜਾ ਰਹੇ ਸਨ ਤੇ ਜਦੋਂ ਉਨ ਦਾ ਮੋਟਰਸਾਈਕਲ ਪਿੰਡ ਮੰਨੇ ਵਾਲਾ ਨੇੜੇ ਪਹੁੰਚਿਆ ਤਾਂ ਸਾਹਮਣੇ ਤੋ ਆ ਰਿਹਾ ਮੋਟਰਸਾਈਕਲ ਜੋ ਕਿ ਟਰਾਲੀ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ , ਸਾਡੇ 'ਚ ਆ ਵੱਜਿਆ।

No comments: