BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਰਿਸ਼, ਤੇਜ਼ ਹਵਾ ਤੇ ਗੜਿਆਂ ਨੇ ਅਗੇਤੀ ਕਣਕ ਵਿਛਾਈ

ਜਲਾਲਾਬਾਦ, 11 ਮਾਰਚ (ਬਬਲੂ ਨਾਗਪਾਲ)- ਅੱਜ ਸ਼ਾਮ ਨੂੰ ਹੋਈ ਬਾਰਸ਼, ਤੇਜ਼ ਹਵਾ ਤੇ ਗੜੇ ਮਾਰੀ ਨੇ ਇਸ ਸਰਹੱਦੀ ਖੇਤਰ 'ਚ ਅਗੇਤੀ ਕਣਕ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ। ਜਿਨਾਂ ਕਿਸਾਨਾਂ ਨੇ ਕਣਕ ਦੀ ਫ਼ਸਲ ਨੂੰ ਵਾਹ ਕੇ ਬਿਜਾਈ ਕੀਤੀ ਸੀ ਤੇ ਅਖੀਰਲਾ ਪਾਣੀ ਲਗਾਇਆ ਹੋਇਆ ਸੀ ਉਨਾਂ ਕਿਸਾਨਾ ਦਾ ਵਧੇਰੇ ਨੁਕਸਾਨ ਹੋਇਆ ਹੈ, ਜਦੋ ਕਿ ਜਿਹੜੇ ਕਿਸਾਨਾਂ ਨੇ ਜ਼ੀਰੋ ਡਰਿੱਲ ਵਿਧੀ ਰਾਹੀ ਕਣਕ ਦੀ ਬਿਜਾਈ ਕੀਤੀ ਸੀ ਉਨਾਂ ਦਾ ਨੁਕਸਾਨ ਬਹੁਤ ਘੱਟ ਹੋਇਆ ਹੈ।

No comments: