BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਹਿਤ ਸਭਾ ਜਲਾਲਾਬਾਦ ਪੱਛਮੀ ਦੀ ਮੀਟਿੰਗ

ਮੀਟਿੰਗ ਕਰਦੇ ਸਾਹਿਤ ਸਭਾ ਦੇ ਮੈਂਬਰ।
ਜਲਾਲਾਬਾਦ, 4 ਮਾਰਚ (ਬਬਲੂ ਨਾਗਪਾਲ)-ਸਾਹਿਤ ਸਭਾ ਜਲਾਲਾਬਾਦ ਪੱਛਮੀ ਦੀ ਮੀਟਿੰਗ ਸਥਾਨਕ ਬਾਹਮਣੀ ਵਾਲਾ ਰੋਡ 'ਤੇ ਸਥਿਤ ਐਫੀਸ਼ੈਂਟ ਕਾਲਜ 'ਚ ਪ੍ਰਧਾਨ ਤਿਲਕ ਰਾਜ ਕਾਹਲ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚ ਸਭਾ ਦੇ ਸਕੱਤਰ ਪ੍ਰੀਤੀ ਬਬੂਟਾ, ਕੈਸ਼ੀਅਰ ਅੰਗਰੇਜ ਸਿੰਘ ਸਿੱਧੂ, ਨਾਮਵਰ ਸਾਹਿਤਕਾਰ ਦਿਆਲ ਸਿੰਘ ਪਿਆਸਾ, ਕਿਸ਼ੋਰ ਚੰਦ ਡੂਮੜਾ, ਸੂਬਾ ਸਿੰਘ ਨੰਬਰਦਾਰ, ਫੁੰਮਣ ਸਿੰਘ ਐਸ ਡੀ ਓ, ਕੁਲਦੀਪ ਸਿੰਘ ਬਰਾੜ, ਲੈਕਚਰਾਰ ਗੁਰਵਿੰਦਰ ਸਿੰਘ, ਫੁੰਮਣ ਸਿੰਘ, ਮਨੋਹਰ ਲਾਲ, ਜਸਕਰਨਜੀਤ ਸਿੰਘ, ਸਤਨਾਮ ਸਿੰਘ ਮਹਿਰਮ, ਸੰਦੀਪ ਝਾਂਬ, ਅਸ਼ੋਕ ਮੌਜੀ, ਅਮ੍ਰਿਤ ਰਾਏ ਪਾਲੀ, ਪ੍ਰਕਾਸ਼ ਦੋਸ਼ੀ, ਗੋਪਾਲ ਬਜਾਜ, ਰਮੇਸ਼ ਰੰਗੀਲਾ ਆਦਿ ਹਾਜ਼ਰ ਹੋਏ। ਮੀਟਿੰਗ 'ਚ ਸਭਾ ਦੁਆਰਾ ਆਉਂਦੇ ਐਤਵਾਰ ਨੂੰ ਫਰੀਦਕੋਟ ਦੇ ਗ਼ਜ਼ਲਗੋ ਮਨਜੀਤ ਪੁਰੀ ਨਾਲ ਕਰਵਾਏ ਜਾ ਰਹੇ ਰੂਬਰੂ ਪ੍ਰੋਗਰਾਮ ਸਬੰਧੀ ਵਿਚਾਰ ਚਰਚਾ ਕੀਤੀ ਗਈ।

No comments: