BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾ: ਭੀਮ ਰਾਓ ਅੰਬੇਡਕਰ ਦਾ 126ਵਾਂ ਜਨਮ ਦਿਨ ਮਨਾਇਆ

ਜਲਾਲਾਬਾਦ 15 ਅਪ੍ਰੈਲ(ਬਬਲੂ ਨਾਗਪਾਲ)- ਮੰਡੀ ਦੇ ਸ੍ਰੀ ਗੁਰੂ ਰਵੀ ਦਾਸ ਭਵਨ 'ਚ ਡਾ: ਭੀਮ ਰਾਓ ਅੰਬੇਡਕਰ ਦਾ 126ਵਾਂ ਜਨਮ ਦਿਨ ਮਨਾਇਆ ਗਿਆ। ਇਸ ਦੌਰਾਨ ਬਸਪਾ ਦੇ ਜ਼ਿਲਾ ਪ੍ਰਧਾਨ ਸੋਹਣ ਸਿੰਘ ਸਰੋਏ ਦੀ ਅਗਵਾਈ ਹੇਠ ਕਰਵਾਏ ਗਏ ਸਾਧਾਰਨ ਪ੍ਰੋਗਰਾਮ ਦੌਰਾਨ ਯੂ. ਸੀ. ਪੀ. ਆਈ. ਦੇ ਜ਼ਿਲਾ ਜਨਰਲ ਸਕੱਤਰ ਕਾਮਰੇਡ ਤੇਜਾ ਸਿੰਘ ਵਿਸ਼ੇਸ਼ ਤੌਰ 'ਤੇ ਇਸ ਪ੍ਰੋਗਰਾਮ 'ਚ ਪੁੱਜੇ ਤੇ ਉਨਾਂ ਨੇ ਡਾ. ਅੰਬੇਡਕਰ ਦੇ ਜੀਵਨ 'ਤੇ ਚਾਨਣਾ ਪਾਇਆ। ਇਸ ਮੌਕੇ ਬਰਿੰਦਰ ਕੁਮਾਰ, ਭਜਨ ਲਾਲ ਲਾਧੂਕਾ, ਭਗਵਾਨ ਦਾਸ ਇਟਕਾਨ, ਸਤੀਸ਼ ਮੋਹਲ਼ਾ, ਦਰਸ਼ਨ ਸਿੰਘ, ਜਗਸੀਰ ਸਿੰਘ, ਬਲੌਰ ਸਿੰਘ, ਮਲਕੀਤ ਸਿੰਘ ਲੈਪੋ, ਗੁਰਜੀਤ ਸਿੰਘ ਸੰਧੂ, ਰਤਾਸ਼ ਸਿੰਘ ਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ।

No comments: