BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੜਾਈ ਵਿੱਚ ਔਰਤ ਸਣੇ 3 ਜਖਮੀ

ਸਿਵਲ ਹਸਪਤਾਲ ਵਿੱਚ ਜਖਮੀ
ਜਲਾਲਾਬਾਦ, 29 ਅਪ੍ਰੈਲ (ਬਬਲੂ ਨਾਗਪਾਲ)- ਪਹਿਲੀ ਲੜਾਈ ਵਿੱਚ  ਕਰਮਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਲੈਂਪੋਂ ਸੁਹਰੇ ਪਰਿਵਾਰ ਨੇ ਕੁੱਟ ਕੇ ਜ਼ਖਮੀ ਕੀਤੀ ਹੈ। ਇਸ ਅਨੁਸਾਰ ਉਸ ਦਾ ਸਹੁਰਾ ਪਰਿਵਾਰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਹੈ। ਬੀਤੇ ਦਿਨੀਂ ਮੇਰੇ ਪਤੀ ਅਤੇ ਸੱਸ ਨਾਲ ਮਿਲ ਕੇ ਮੇਰੀ ਕੁੱਟਮਾਰ ਕੀਤੀ। ਇਹ ਮੇਰੀ ਪੇਕੀ ਜਮੀਨ ਵਿਚੋ ਹਿੱਸਾ ਮੰਗ ਰਹੇ ਸੀ ਅਤੇ ਪੰਜ ਲੱਖ ਰੁਪਏ ਮੰਗ ਰਹੇ ਸੀ। ਜਿਸ ਕਾਰਨ ਮੇਰੀ ਕੁੱਟਮਾਰ ਕੀਤੀ ਗਈ। ਪਿੰਡ ਮੰਨੇ ਵਾਲਾ ਵਿਚ ਹੋਈ ਲੜਾਈ ਵਿੱਚ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਉਸ ਦਾ ਭਰਾ ਤੇਜਪਾਲ ਸਿੰਘ ਜਖਮੀ ਹਨ ਅਤੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ। ਗੁਰਵਿੰਦਰ ਨੇ ਦੱਸਿਆ ਕਿ ਇਕ ਡੀਪੂ ਹੋਲਡਰ ਨੇ ਪੁਰਾਣੀ ਰੰਜਸ਼ ਕਾਰਨ ਕੰਮ ਤੇ ਜਾਂਦੇ ਹੋਏ ਸਾਡੇ ਗੱਲ ਪੈ ਗਏ ਅਤੇ ਕੁੱਟਮਾਰ ਕਰਕੇ ਜਖਮੀ ਕਰ ਦਿੱਤਾ।

No comments: