BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੰਗਰ ਦਾ ਸ਼ੂਭ ਆਰੰਭ ਪੱਤਰਕਾਰ ਭਾਈਚਾਰੇ ਵਲੋਂ ਕੀਤਾ ਗਿਆ

ਲੰਗਰ ਦੀ ਸ਼ੁਰੂਆਤ ਕਰਾਉਂਦੇ ਹੋਏ ਪ੍ਰੈਸ ਵੇਲਡੇਅਰ ਸੁਸਾਇਟੀ ਦੇ ਆਹੁਦੇਦਾਰ
ਜਲਾਲਾਬਾਦ, 2 ਅਪ੍ਰੈਲ (ਬਬਲੂ ਨਾਗਪਾਲ)- ਸਥਾਨਕ ਕ੍ਰਿਸ਼ਨਾ ਮੰਦਰ ਵਾਲੀ ਗਲੀ ਵਿੱਚ ਨਰਾਤਿਆਂ ਦੇ ਸੰਬੰਧ ਵਿੱਚ ਚੱਲ ਰਹੇ ਲੜੀਵਾਰ ਲੰਗਰ ਦਾ ਸ਼ੂਭ ਆਰੰਭ ਪ੍ਰੈਸ ਵੇਲਫੇਅਰ ਸੁਸਾਇਟੀ ਦੇ ਆਹੁਦੇਦਾਰਾਂ ਵਲੋਂ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਹਰੀਸ਼ ਸੇਤੀਆ, ਸੀਨੀ. ਮੀਤ ਪ੍ਰਧਾਨ ਬੰਟੀ ਦਹੂਜਾ, ਜਲਰਲ ਸਕੱਤਰ ਜਤਿੰਦਰਪਾਲ ਸਿੰਘ, ਕਰਨ ਚੂਚਰਾ, ਬਿੱਟੂ ਦੂਮੜਾ, ਹਨੀ ਕਟਾਰੀਆ ਤੋਂ ਇਲਾਵਾ ਲੰਗਰ ਕਮੇਟੀ ਦੇ ਸਮੂਚੇ ਆਹੁਦੇਦਾਰ ਹਾਜਰ ਸਨ।

No comments: