BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕ੍ਰਾਈਮ ਐਂਡ ਕੁਰੱਪਸ਼ਨ ਰਿਫੋਰਮਸ ਆਰਗੇਨਾਈਜ਼ੇਸ਼ਨ (ਰਜਿ.) (ਸੀ.ਸੀ.ਆਰ.ਓ) ਵਲੋਂ ਗਰੀਬਾਂ ਨੂੰ ਕੱਪੜੇ ਵੰਡੇ ਗਏ

ਜਲਾਲਾਬਾਦ, 11 ਅਪ੍ਰੈਲ (ਬਬਲੂ ਨਾਗਪਾਲ)-ਅੱਜ ਕ੍ਰਾਈਮ ਐਂਡ ਕੁਰੱਪਸ਼ਨ ਰਿਫੋਰਮਸ ਆਰਗੇਨਾਈਜ਼ੇਸ਼ਨ (ਰਜਿ.) ਦੇ ਨੈਸ਼ਨਲ ਪ੍ਰਧਾਨ ਰਾਮ ਸਰੂਪ ਗਰਗ, ਸੂਬਾ ਪ੍ਰਧਾਨ ਵਿਪਨ ਕੱਕੜ (ਸ਼ੈਰੂ) , ਸੂਬਾ ਯੂਥ ਪ੍ਰਧਾਨ ਬੰਟੀ ਦਹੂਜਾ ਤੇ ਸੂਬਾ ਐਡਵਾਇਜ਼ਰ ਸੰਦੀਪ ਡੋਡਾ ਨੇ ਗਰੀਬ ਪਰਿਵਾਰਾਂ ਨੂੰ ਗਰਮੀ ਦੇ ਕੱਪੜੇ ਵੱਡੇ। ਜ਼ਿਕਰਯੋਗ ਹੈ ਕਿ ਇਹ ਸੰਸਥਾ ਆਏ ਦਿਨ ਸਮਾਜ ਭਲਾਈ ਦੇ ਕੰਮਾਂ ਵਿੱਚ ਅਹਿੰਮ ਯੋਗਦਾਨ ਦਿੰਦੀ ਆ ਰਹੀ ਹੈ, ਤੇ ਭਵਿੱਖ ਵਿੱਚ ਵੀ ਜਾਰੀ ਰੱਖੇਗੀ।
ਇਸ ਮੌਕੇ ਸੂਬਾ ਪ੍ਰਧਾਨ ਵਿਪਨ ਕੱਕੜ (ਸ਼ੈਰੂ), ਸੂਬਾ ਯੂਥ ਪ੍ਰਧਾਨ ਅਸ਼ਵਨੀ ਦਹੂਜਾ ਬੰਟੀ, ਜਿਲਾ ਪ੍ਰਧਾਨ ਪ੍ਰਿੰਸ ਬਹਿਲ , ਸੂਬਾ ਕਾਨੂੰਨੀ ਸਲਾਹਕਾਰ ਐਡਵੋਕੇਟ ਸਤਪਾਲ ਸਿੰਘ ਕੰਬੋਜ, ਜਿਲਾ ਮੀਤ ਪ੍ਰਧਾਨ ਰਿੰਕੂ ਢੀਂਗੜਾ, ਸ਼ਹਿਰੀ ਸੀਨੀ. ਮੀਤ ਪ੍ਰਧਾਨ ਬਾਵਾ ਬੇਦੀ, ਰਵੀ ਕੁਮਾਰ, ਮਾਹੀ, ਰਵਿੰਦਰ ਤੋਂ ਇਲਾਵਾ ਹੋਰ ਆਹੁਦੇਦਾਰ ਮੌਜੂਦ ਸਨ।

No comments: