BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਾਲੀਬਾਲ ਟੂਰਨਾਮੈਟ 'ਚ ਪਿੰਡ ਸੈਣੀਆਂ ਨੇ ਮਾਰੀ ਬਾਜ਼ੀ

ਜਲਾਲਾਬਾਦ 11 ਅਪ੍ਰੈਲ (ਬਬਲੂ ਨਾਗਪਾਲ)- ਪਿੰਡ ਨੁਰਸਮੰਦ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਲੀਬਾਲ ਟੂਰਨਾਮੈਟ ਕਰਵਾਇਆ ਗਿਆ। ਟੂਰਨਾਮੈਟ 'ਚ ਕਾਫੀ ਟੀਮਾਂ ਨੇ ਭਾਗ ਲਿਆ। ਜਿਸ 'ਚ ਫਾਈਨਲ ਮੁਕਾਬਲਾ ਪਿੰਡ ਸੈਣੀਆਂ ਤੇ ਨੁਰਸਮੰਦ ਵਿਚਕਾਰ ਹੋਇਆ। ਜਿਸ 'ਚ ਪਹਿਲਾ ਸਥਾਨ ਪਿੰਡ ਸੈਣੀਆਂ ਨੇ ਤੇ ਦੂਸਰਾ ਸਥਾਨ ਪਿੰਡ ਨੁਰਸਮੰਦ ਨੇ ਹਾਸਲ ਕੀਤਾ। ਜੇਤੂ ਰਹਿਣ ਵਾਲੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਸੰਦੀਪ ਕੁਮਾਰ, ਕੇਵਲ ਕ੍ਰਿਸ਼ਨ ਮੈਂਬਰ, ਜੈ ਚੰਦ ਮੈਂਬਰ, ਰਮਨ ਕੁਮਾਰ, ਰਮੇਸ਼ ਕੁਮਾਰ ਨੇ ਕੀਤੀ।

No comments: