BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੋਨਿਹਾਲਾਂ ਨੂੰ ਪਿਆਈਆਂ ਗਈ ਪੋਲੀਓ ਬੂੰਦਾਂ

ਜਲਾਲਾਬਾਦ, 2 ਅਪ੍ਰੈਲ (ਬਬਲੂ ਨਾਗਪਾਲ)- ਐਤਵਾਰ ਸਵੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੇ ਪਿੰਡਾਂ ਵਿੱਚ ਸਮਾਜਸੇਵੀ ਸੰਸਥਾਵਾਂ ਨੇ ਸਿਹਤ ਵਿਭਾਗ ਨਾਲ ਮਿਲ ਕੇ 0 ਤੋਂ ਲੇ ਕੇ 5 ਸਾਲ ਦੇ ਨੰਨੇ-ਨੰਨੇ ਬੱਚਿਆਂ ਨੂੰ ਪਲਸ ਪੋਲਿਓ ਦੀਆਂ ਬੂੰਦਾਂ ਪਿਆਇਆ ਗਈਆਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ  ਕੋਈ ਵੀ ਬੱਚਾ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਨਾ ਹੋਏ। ਉਧਰ ਮੰਡੀ ਘੁਬਾਇਆ ਵਿੱਚ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਸਤਸੰਗ ਘਰ ਦੇ ਬਾਹਰ ਲੱਗੇ ਬੂਥ 'ਤੇ ਪਲਸ ਪੋਲਿਓ ਦੀ ਸ਼ੁਰੂਆਤ ਕਰਾਈ ਤੇ ਸ਼ਹਿਰ ਅੰਦਰ ਵੀ ਵੱਖ-ਵੱਖ ਥਾਵਾਂ 'ਤੇ ਬੂਥ ਲਾ ਕੇ ਬੱਚਿਆਂ ਨੂੰ ਬੂੰਦਾ ਪਿਆਈਆਂ ਗਈਆਂ।

No comments: