BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝੱਗੜੇ 'ਚ ਲੜਕੀ ਜ਼ਖ਼ਮੀ

ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਲੜਕੀ
ਜਲਾਲਾਬਾਦ 16 ਅਪ੍ਰੈਲ (ਬਬਲੂ ਨਾਗਪਾਲ )- ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਗੁਰਮੀਤ ਕੌਰ ਪੁੱਤਰੀ ਨੱਥਾ ਸਿੰਘ ਪਿੰਡ ਚੱਕ ਤੋਤਿਆਂ ਵਾਲੀ ਢਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਨਾਲ ਜਮੀਨ ਦਾ ਰੋਲਾ ਚੱਲਦਾ ਆ ਰਿਹਾ ਹੈ। ਬੀਤੀ ਕੱਲ ਦੁਪਿਹਰ ਉਹ ਘਰ 'ਚ ਇੱਕਲੀ ਸੀ ਤੇ ਉਕਤ ਵਿਅਕਤੀ ਆਪਣੇ ਨਾਲ 5-6 ਜਣਿਆਂ ਨੂੰ ਨਾਲ ਲੇ ਕੇ ਉਨ੍ਹਾਂ ਦੇ ਘਰ ਵੜ ਆਇਆ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਣ ਉਹ ਜ਼ਖ਼ਮੀ ਹੋ ਗਈ।

No comments: