BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਔਰਤ ਜ਼ਖ਼ਮੀ

ਹਸਪਤਾਲ ਵਿੱਚ ਜੇਰੇ ਇਲਾਜ ਜ਼ਖ਼ਮੀ ਔਰਤ
ਜਲਾਲਾਬਾਦ, 16 ਅਪ੍ਰੈਲ (ਬਬਲੂ ਨਾਗਪਾਲ)- ਸਰਕਾਰੀ ਹਸਪਤਾਲ ਵਿੱਚ ਜੇਰੇ ਭਜਨੋ ਬਾਈ ਪਤਨੀ ਕਾਲਾ ਸਿੰਘ ਪਿੰਡ ਪੁਨਾ ਵਾਲੀ ਝੱਗੜੇ ਦੌਰਾਣ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜ਼ਖਮੀ ਔਰਤ ਦੇ ਪਤੀ ਕਾਲਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦੀ ਕਿਸੇ ਵਿਅਕਤੀ ਨਾਲ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ, ਤੇ ਜਿਸ ਦੇ ਚੱਲਦਿਆਂ ਉਹ ਵਿਅਕਤੀ ਆਪਣੇ ਨਾਲ 20-25 ਬੰਦੇ ਨਾਲ ਲੇ ਕੇ ਉਨਾਂ ਦੇ ਘਰ ਆ ਕੇ ਕੁੱਟ ਮਾਰ ਸ਼ੁਰੂ ਕਰ ਦਿੱਤਾ ਤੇ, ਜਿਸ ਦੌਰਾਣ ਉਸ ਦੀ ਪਤਨੀ ਜ਼ਖ਼ਮੀ ਹੋ ਗਈ।

No comments: