BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਪਿਓ ਧੀ ਜ਼ਖ਼ਮੀ

ਹਸਪਤਾਲ ਵਿੱਚ ਇਲਾਜ ਅਧੀਨ ਪਿਓ ਧੀ
ਜਲਾਲਾਬਾਦ 18 ਅਪ੍ਰੈਲ (ਬਬਲੂ ਨਾਗਪਾਲ)- ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਪਰਵਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ, ਗੁਰਦੀਪ ਸਿੰਘ ਪੁੱਤਰ ਵਿਸਾਖਾ ਪਿੰਡ ਟਿਵਾਨਾ ਦੀ ਪੁੱਤਰੀ ਪਰਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦਾ ਗੁਆਂਢੀ ਹਰ ਰੋਜ ਟ੍ਰੈਕਟਰ ਦੇ ਡੇਕ ਦੀ ਉੱਚੀ ਆਵਾਜ ਵਿੱਚ ਗਾਣੇ ਲਗਾ ਦਿੰਦੇ ਹਨ ਤੇ ਉਨਾਂ ਨੇ ਉਨਾਂ ਲੋਕਾਂ ਨੂੰ ਅਜਿਹਾ ਕਰਨ ਤੋਂ ਬਹੁਤ ਵਾਰ ਰੋਕਿਆ ਤੇ ਬੀਤੇ ਦਿਨ ਉਸ ਵਿਅਕਤੀ ਨੇ ਫਿਰ ਉੱਚੀ ਆਵਾਜ਼ ਵਿੱਚ ਗਾਣੇ ਲਗਾ ਦਿੱਤੇ ਤੇ ਉਸ ਨੇ ਉਨਾਂ ਵਿਅਕਤੀਆਂ ਨੂੰ ਅਜਿਹਾ ਕਰਨੋ ਰੋਕਿਆ ਤਾਂ ਉਹ ਵਿਅਕਤੀ ਉਸ ਨੂੰ ਗਾਲਾਂ ਕੱਢਣ ਲੱਗ ਪਿਆ ਤੇ ਉਹ ਤੇ ਉਸ ਦੇ 3-4 ਸਾਥੀ ਟ੍ਰੈਕਟਰ ਤੋਂ ਲੇਂਦੇ ਆਏ ਤੇ ਉਸ ਦੇ ਗੱਲ ਪੇ ਗਏ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਬਾਅਦ ਵਿੱਚ ਉਨਾਂ ਦੇ ਘਰ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਦੌਰਾਣ ਉਨਾਂ ਦੇ ਘਰ ਦਾ ਕਾਫੀ ਨੁਕਸਾਨ ਹੋ ਗਿਆ ਤੇ ਜਦੋਂ ਉਸ ਦਾ ਪਿਤਾ ਮੌਕੇ 'ਤੇ ਪਹੁੰਚਿਆ ਤਾਂ ਉਨਾਂ ਨੇ ਮੇਰੇ ਪਿਤਾ ਨਾਲ ਵੀ ਕੁੱਟਮਾਰ ਕਰਕੇ ਦੋਨਾਂ ਨੂੰ ਬੜੀ ਬੁਰੀ ਤਰਾਂ ਜ਼ਖ਼ਮੀ ਕਰ ਦਿੱਤਾ।

No comments: