BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਦਿੱਤਾ ਹੈਲਥ ਇਸ ਵੈਲ਼ਥ ਸੁਨੇਹਾ

ਜਲੰਧਰ 8 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ਼ ਮਾਨ ਨਗਰ ਮਾਨ ਨਗਰ ਦੇ ਵਿਦਿਆਰਥੀਆਂ ਵਲੋਂ ਹੈਲਥ ਇਸ ਵੈਲਥ ਸੁਨੇਹਾ ਦਿੰਦੇ ਹੋਏ ਵਰਲਡ ਹੈਲਥ ਡੇ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸੁਖਸਿਮਰਨ,ਹਰਪ੍ਰੀਤ, ਆਸਥਾ,  ਅਸ਼ਵੀਨ, ਹਰਮਨ, ਗੁਰਿਸ਼ਨੂਰ, ਸਯਾਲੀ, ਪਵਨਦੀਪ, ਪ੍ਰਭਜੋਤ ਆਦਿ ਨੇ ਹਿੱਸਾ ਲਿਆ।ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਚੰਗੀ ਸਿਹਤ ਲਈ ਖੇਡਾਂ ਵਿੱਚ ਭਾਗ ਲੈਯ, ਯੋਗ ਕਰਣ ਲਈ ਜਾਗਰੂਕਤਾ ਫੈਲਾਈ।ਇਸਦੇ ਨਾਲ ਹੀ ਸਿਹਤਮੰਦ ਰਹਿਣ ਲਈ ਫਲਾਂ ਦਾ ਜ਼ਿਆਦਾ ਸੇਵਨ ਕਰਣ, ਨਸ਼ੇ ਤੋਂ ਦੂਰ ਰਹਿਣ, ਬਾਹਰ ਦੀਆਂ ਚੀਜਾਂ ਦਾ ਘੱਟ ਇਸਤੇਮਾਲ ਕਰਣ ਨੂੰ ਕਿਹਾ।ਪਿ੍ਰੰਸੀਪਲ ਸ਼੍ਰੀਮਤੀ ਆਹੂਜਾ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਸੰਸਾਰ ਸਿਹਰ ਸੰਗਠਨ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।

No comments: