BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਨੌਜਵਾਨ ਜ਼ਖਮੀ

ਇਲਾਜ ਅਧੀਨ ਜ਼ਖਮੀ
ਜਲਾਲਾਬਾਦ 25 ਮਈ (ਬਬਲੂ ਨਾਗਪਾਲ)-ਨਜਦੀਕੀ ਪਿੰਡ ਹਜਾਰਾ ਰਾਮ ਸਿੰਘ ਵਿੱਚ ਝਗੜੇ ਦੌਰਾਣ ਇੱਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਹੈ। ਹਸਪਤਾਲ ਵਿੱਚ ਜੇਰੇ ਇਲਾਜ ਬਲਕਾਰ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਹਜਾਰਾ ਰਾਮ ਸਿੰਘ ਵਾਲਾ ਨੇ ਦੱਸਿਆ ਕਿ ਉਨਾਂ ਦੀ ਆਪਣੇ ਗੁਆਂਢੀਆਂ ਨਾਲ ਪੁਰਾਣੀ ਰੰਜ਼ਿਸ਼ ਚੱਲਦੀ ਆ ਰਹੀ ਹੈ ਤੇ ਬੀਤੀ ਸ਼ਾਮ 7.30 ਦੇ ਕਰੀਬ ਉਕਤ ਲੋਕ ਉਸ ਦੀਆਂ ਭੈਣਾਂ ਨਾਲ ਝਗੜਾ ਕਰ ਰਹੇ ਸਨ, ਜਦ ਉਹ ਘਰੋਂ ਬਾਹਰ ਨਿਕਲਿਆ ਤਾਂ ਉਕਤ ਵਿਅਕਤੀ ਉਸ ਦੇ ਗਲ ਪੇ ਗਏ ਤੇ ਉਨਾਂ ਵਿਅਕਤੀਆਂ ਨੂੰ ਵੀ ਬੁਲਾ ਲਿਆ ਜਿਨਾਂ ਕੋਲੋਂ ਉਨਾਂ ਨੇ 15-20 ਪਹਿਲਾਂ ਦਾ ਜਮੀਨ ਖਰੀਦੀ ਸੀ ਤੇ ਹੁਣ ਉਹ ਉਸ ਦੀ ਜਮੀਨ 'ਤੇ ਕਬਜਾ ਕਰਨਾ ਚਾਹੁੰਦੇ ਹਨ ਤੇ ਦੋਨਾਂ ਧਿਰਾਂ ਨੇ ਰੱਲ ਕੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ।

No comments: