BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਇੱਕ ਜ਼ਖਮੀ

ਹਸਪਤਾਲ ਵਿੱਚ ਇਲਾਜ ਅਧੀਨ ਜ਼ਖਮੀ ਵਿਅਕਤੀ
ਜਲਾਲਾਬਾਦ 28 ਮਈ (ਬਬਲੂ ਨਾਗਪਾਲ)- ਹਸਪਤਾਲ ਵਿੱਚ ਇਲਾਜ ਅਧੀਨ ਬਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਮਹਾਲਮ (ਚੱਕ ਬਲੋਚਾਂ) ਨੇ ਦੱਸਿਆ,ਕਿ ਬੀਤੀ ਦੇਰ 10 ਵਜੇ ਦੇ ਕਰੀਬ ਆਪਣੀ ਰੇਡੀਮੇਡ ਦੀ ਦੁਕਾਨ ਬੰਦ ਕਰਕੇ ਸਾਹਮਣੇ ਵਾਲੀ ਦੁਕਾਨ ਤੋਂ ਸੋਦਾ ਲੇ ਕੇ ਬਾਹਰ ਹੀ ਆਇਆ ਸੀ, ਤੇ ਉਕਤ 4-5 ਵਿਅਕਤੀ ਆ ਕੇ ਉਸ ਦੇ ਗਲ ਪੇ ਗਏ ਤੇ ਇੱਕ ਵਿਅਕਤੀ ਨੇ ਆਪਣੀ ਜੇਬਵਿੱਚੋਂ ਚਾਕੂ ਕੱਢਿਆ ਤੇ ਉਸ ਦੇ ਸਿਰ ਵਿੱਚ ਮਾਰ ਦਿੱਤਾ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।

No comments: