BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਇੰਟਰਨੈਸ਼ਨਲ ਨਰਸਿਸ ਡੇ

ਜਲੰਧਰ 11 ਮਈ (ਜਸਵਿੰਦਰ ਆਜ਼ਾਦ)- ਮਾਡਰਨ ਨਰਸਿੰਗ ਦੀ ਜਨਮਦਾਤਾ ਮਿਸ ਫਲੋਰੇਂਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੇਂਟ ਸੋਲਜਰ ਨਰਸਿੰਗ ਟੈਨਿੰਗ ਇੰਸਟੀਚਿਊਟ ਖਾਂਬਰਾ ਬ੍ਰਾਂਚ ਵਲੋਂ ਇੰਟਰਨੈਸ਼ਨਲ ਨਰਸਿਸ ਡੇ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜੀ.ਐਨ.ਐਮ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਜ਼ ਵਲੋਂ ਮੋਮਬੱਤੀਆਂ ਜਗਾ ਮਿਸ ਫਲੋਰੇਂਸ ਨੂੰ ਸਰਧਾਂਜਲੀ ਦਿੱਤੀ ਗਈ।ਇਸ ਮੌਕੇ ਉੱਤੇ ਜੀ.ਐਨ.ਐਮ ਵਿਦਿਆਰਥੀਆਂ ਨੇ ਹਮੇਸ਼ਾ ਮਰੀਜਾਂ ਦੀ ਸੇਵਾ ਕਰਣ ਦੀ ਸਹੁੰ ਲਈ। ਇਸ ਸਾਲ ਦੀ ਨਰਸਿਸ ਡੇ ਦੀ ਥੀਮ “ਨਰਸਿਸ ਏ ਵਾਇਸ ਟੂ ਲੀਡ ਉੱਤੇ ਵਿਦਿਆਰਥੀਆਂ ਧਰਮਵੀਰ, ਗੁਰਪਿੰਦਰ, ਵਲਿਤ, ਅਮਨਪ੍ਰੀਤ, ਨੈਂਸੀ, ਪ੍ਰਿਯਾ, ਪ੍ਰਭਲੀਨ, ਪ੍ਰਿਅੰਕਾ, ਸੋਨਿਆ, ਰਜਨੀ, ਸੰਦੀਪ ਆਦਿ ਪੋਸਟਰਸ ਵੀ ਬਣਾਏ ਗਏ। ਪ੍ਰਿੰਸੀਪਲ ਸ਼੍ਰੀਮਤੀ ਸੇਠੀ, ਨੇ ਕਿਹਾ ਕਿ ਮਿਸ ਫਲੋਰੇਂਸ ਨੇ ਉਮਰਭਰ ਲੋਕਾਂ ਦੀ ਸੇਵਾ ਕੀਤੀ ਹੈ ਸਭ ਨਰਸਿੰਗ ਵਿਦਿਆਰਥੀਆਂ ਦਾ ਲੋਕਾਂ ਦੀ ਸੇਵਾ ਕਰਣਾ ਡਿਊਟੀ ਹੈ।

No comments: