BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੂ ਬਾਈ ਦੇ ਨਿਰਦੇਸ਼ਨ ਵਿੱਚ ਤਿਆਰ ਗੀਤ 'ਜੋ ਸਾਡੇ ਕਰਮਾਂ ਦਾ' ਗੀਤ ਰਿਲੀਜ਼ ਲਈ ਤਿਆਰ


ਜਸਵੀਰ ਮਾਹੀ
ਫਗਵਾੜਾ 16 ਜੂਨ (ਹਰੀਸ਼ ਭੰਡਾਰੀ)- ਚਰਚਿਤ ਗਾਇਕ ਜਸਵੀਰ ਮਾਹੀ ਦਾ ਸਿੰਗਲ ਟਰੈਕ 'ਜੋ ਸਾਡੇ ਕਰਮਾਂ ਦਾ' ਰਿਲੀਜ਼ ਲਈ ਤਿਆਰ ਹੈ। ਪੰਜਾਬ ਨਿਉਜ਼ ਚੈਨਲ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੋਡਿਉਸਰ ਧਰਮਵੀਰ ਰਾਜੂ ਨੇ ਦੱਸਿਆ ਕਿ ਇਸ ਗੀਤ ਨੂੰ ਜਸਵੀਰ ਮਾਹੀ ਨੇ ਖੁਦ ਲਿਖਿਆ ਹੈ ਜਦਕਿ ਸੰਗੀਤ ਜੋਨ ਮੋਸੂਲ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਸੀਟੂ ਬਾਈ ਦੇ ਨਿਰਦੇਸ਼ਨ ਵਿਚ ਤਿਆਰ ਕੀਤੀ ਜਾ ਰਹੀ ਹੈ। ਜਲਦੀ ਹੀ ਇਹ ਗੀਤ ਸੋਸ਼ਲ ਮੀਡੀਆ ਦੀ ਰੋਣਕ ਬਣੇਗਾ।

No comments: